ਪੜਚੋਲ ਕਰੋ
Cold Drink Bottles: ਕੋਲਡ ਡਰਿੰਕ ਵਾਲੀਆਂ ਬੋਤਲਾਂ 'ਚ ਪੀ ਰਹੇ ਹੋ ਪਾਣੀ? ਤਾਂ ਹੋ ਜਾਓ ਸਾਵਧਾਨ! ਖੋਜ ਹੋਇਆ ਹੈਰਾਨ ਕਰਨ ਵਾਲਾ ਖੁਲਾਸਾ
plastic bottles: ਲੋਕ ਅਕਸਰ ਖਾਲੀ ਕੋਲਡ ਡਰਿੰਕ ਦੀਆਂ ਬੋਤਲਾਂ ਨੂੰ ਸੁੱਟ ਦੀ ਬਜਾਏ ਪੀਣ ਵਾਲੇ ਪਾਣੀ ਦੇ ਲਈ ਰੱਖ ਲੈਂਦੇ ਹਨ। ਜਦੋਂ ਗਰਮੀਆਂ ਆਉਂਦੀਆਂ ਨੇ ਤਾਂ ਉਹ ਇਨ੍ਹਾਂ ਬੋਤਲਾਂ ਦੀ ਵਰਤੋਂ ਪਾਣੀ ਭਰ ਕੇ ਰੱਖਣ ਲਈ ਕਰ ਲੈਂਦੇ ਹਨ।
( Image Source : Freepik )
1/6

ਪਰ ਕੀ ਤੁਹਾਨੂੰ ਪਤਾ ਹੈ ਇਹ ਤੁਹਾਡੀ ਆਦਤ ਤੁਹਾਡੇ ਲਈ ਕਿੰਨੀ ਖਤਰਨਾਕ ਸਾਬਿਤ ਹੋ ਸਕਦੀ ਹੈ। ਕੋਲਡ ਡਰਿੰਕ ਦੀ ਬੋਤਲ ਨੂੰ ਪਾਣੀ ਨਾਲ ਭਰ ਕੇ ਰੱਖਣ ਦੇ ਨੁਕਸਾਨਾਂ ਬਾਰੇ ਜਾਣ ਕੇ ਤੁਸੀਂ ਹੈਰਾਨ ਰਹਿ ਜਾਵੋਗੇ।
2/6

ਕੋਲਡ ਡਰਿੰਕ ਜਾਂ ਮਿਨਰਲ ਵਾਟਰ ਦੀ ਬੋਤਲ ਨੂੰ ਕਈ ਦਿਨਾਂ ਤੱਕ ਪਾਣੀ ਨਾਲ ਭਰ ਕੇ ਰੱਖਣਾ ਤੁਹਾਡੀ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ। ਦਰਅਸਲ, ਜਦੋਂ ਅਸੀਂ ਪਾਣੀ ਨਾਲ ਭਰੀਆਂ ਕੋਲਡ ਡਰਿੰਕ ਦੀਆਂ ਬੋਤਲਾਂ ਨੂੰ ਲੰਬੇ ਸਮੇਂ ਤੱਕ ਵਰਤਦੇ ਹਾਂ ਤਾਂ ਉਨ੍ਹਾਂ ਬੋਤਲਾਂ ਵਿੱਚ ਹਾਨੀਕਾਰਕ ਪਦਾਰਥ ਪੈਦਾ ਹੋ ਜਾਂਦੇ ਹਨ।
Published at : 19 Mar 2024 07:29 AM (IST)
ਹੋਰ ਵੇਖੋ





















