ਪੜਚੋਲ ਕਰੋ
Beauty Tips : ਕਿਉਂ ਰਾਮਬਾਣ ਨੇ ਕੇਲੇ ਦੇ ਛਿਲਕੇ ਚੇਹਰੇ ਲਈ, ਜਾਣੋ ਕਿਵੇਂ
Beauty Tips : ਜ਼ਿਆਦਾਤਰ ਲੋਕ ਕੇਲਾ ਖਾਣ ਤੋਂ ਬਾਅਦ ਛਿਲਕੇ ਨੂੰ ਸੁੱਟ ਦਿੰਦੇ ਹਨ ਪਰ ਤੁਸੀਂ ਇਸ ਛਿਲਕੇ ਦੀ ਵਰਤੋਂ ਕਰਕੇ ਆਪਣੇ ਚਿਹਰੇ ਨੂੰ ਚਮਕਦਾਰ, ਨਰਮ ਅਤੇ ਸੁੰਦਰ ਬਣਾ ਸਕਦੇ ਹੋ।
Beauty Tips : ਕਿਉਂ ਰਾਮਬਾਣ ਨੇ ਕੇਲੇ ਦੇ ਛਿਲਕੇ ਚੇਹਰੇ ਲਈ, ਜਾਣੋ ਕਿਵੇਂ
1/5

ਅਕਸਰ ਲੋਕ ਕੇਲਾ ਖਾਣ ਤੋਂ ਬਾਅਦ ਛਿਲਕੇ ਨੂੰ ਸੁੱਟ ਦਿੰਦੇ ਹਨ ਪਰ ਇਸ ਦੇ ਛਿਲਕੇ ਦੀ ਵਰਤੋਂ ਕਰਕੇ ਤੁਸੀਂ ਆਪਣੇ ਚਿਹਰੇ ਨੂੰ ਚਮਕਦਾਰ ਬਣਾ ਸਕਦੇ ਹੋ।
2/5

ਕੇਲੇ ਦੇ ਛਿਲਕੇ ਨੂੰ ਚਿਹਰੇ ਅਤੇ ਗਰਦਨ 'ਤੇ 10 ਮਿੰਟ ਤੱਕ ਰਗੜੋ, ਫਿਰ ਠੰਡੇ ਪਾਣੀ ਨਾਲ ਧੋ ਲਓ। ਅਜਿਹਾ ਹਫ਼ਤੇ ਵਿੱਚ ਦੋ ਤੋਂ ਤਿੰਨ ਵਾਰ ਕਰੋ।
Published at : 07 Jul 2024 01:12 PM (IST)
ਹੋਰ ਵੇਖੋ





















