ਪੜਚੋਲ ਕਰੋ
ਚੁਕੰਦਰ ਦੇ ਸਿਰਫ ਸਿਹਤ ਨੂੰ ਲਾਭ ਹੀ ਨਹੀਂ, ਕਈ ਬਿਮਾਰੀਆਂ ਨੂੰ ਦਿੰਦੀ ਸੱਦਾ
ਚੁਕੰਦਰ ਨੂੰ ਸਲਾਦ ਦੇ ਦੀ ਵਰਤੋਂ ਕਰਨ ਨਾਲ ਖੂਨ ਦੀ ਕਮੀ, ਸਰੀਰ ਨੂੰ ਊਰਜਾ ਅਤੇ ਅੱਖਾਂ ਲਈ ਫ਼ਾਇਦੇਮੰਦ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਜ਼ਰੂਰਤ ਤੋ ਜਿਆਦਾ ਚੁਕੰਦਰ ਦੀ ਵਰਤੋਂ ਨਾਲ ਸਹਿਤ ਨੂੰ ਫ਼ਾਇਦੇ ਦੀ ਜਗ੍ਹਾਂ ਨੁਕਸਾਨ ਵੀ ਹੋ ਸਕਦਾ ਹੈ।
Beetroot
1/6

ਚੁਕੰਦਰ 'ਚ ਜ਼ਿਆਦਾ ਆਇਰਨ ਤੇ ਕਾਪਰ ਭਰਭੂਰ ਮਾਤਰਾ 'ਚ ਪਾਇਆਂ ਜਾਂਦਾ ਹੈ। 'ਹੇਮੋਚਮਾਟੋਸਿਸ' ਦੇ ਰੋਗੀ ਨੂੰ ਇਸ ਦੀ ਵਰਤੋ ਤੋ ਪਰਹੇਜ਼ ਕਰਨਾ ਚਾਹੀਦਾ ਹੈ। ਖੂਨ ਦੀ ਕਮੀ ਨੂੰ ਪੂਰਾ ਕਰਨ ਲਈ ਚੁਕੰਦਰ ਦੀ ਵਰਤੋ ਕੀਤੀ ਜਾਂਦੀ ਹੈ ਪਰ 'ਹੇਮੋਚਮਾਟੋਸਿਸ' ਦੇ ਰੋਗੀ ਲਈ ਆਇਰਨ ਨੁਕਸਾਨ ਦਾਇਕ ਹੋ ਸਕਦਾ ਹੈ।
2/6

ਕੁਝ ਲੋਕ ਖੂਨ ਦੇ ਰੰਗ ਦੀ ਸਮੱਸਿਆ ਅਤੇ ਲਾਲ ਪਿਸ਼ਾਬ ਨਾਲ ਪੀੜਤ ਹੁੰਦੇ ਹਨ। ਇਸ ਸਥਿਤੀ ਨੂੰ ਬੀਟੁਰਿਆ ਕਿਹਾ ਜਾਂਦਾ ਹੈ। ਇਹ ਰੋਗ ਇੰਨਾਂ ਗੰਭੀਰ ਵੀਂ ਨਹੀ ਹੈ ਪਰ ਚੁਕੰਦਰ ਖਾਣ ਨਾਲ ਨੁਕਸਾਨ ਵੀ ਹੋ ਸਕਦਾ ਹੈ। ਜੇ ਤੁਸੀਂ ਅਜਿਹੀ ਸਮੱਸਿਆਂ ਤੇ ਪਰੇਸ਼ਾਨ ਹੋ ਤਾਂ ਚੁਕੰਦਰ ਦੀ ਵਰਤੋ ਤੋ ਪਰਹੇਜ਼ ਕਰੋ।
Published at : 11 Nov 2023 02:55 PM (IST)
ਹੋਰ ਵੇਖੋ





















