ਪੜਚੋਲ ਕਰੋ
Garlic: ਗਰਮੀਆਂ 'ਚ ਲਸਣ ਖਾਣ ਦੇ ਫਾਇਦੇ ਤੇ ਨੁਕਸਾਨ
ਲਸਣ ਦੀ ਵਰਤੋਂ ਲਗਭਗ ਹਰ ਪਕਵਾਨ ਨੂੰ ਪਕਾਉਣ 'ਚ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਇਹ ਸਿਹਤ ਲਈ ਵੀ ਫਾਇਦੇਮੰਦ ਹੁੰਦਾ ਹੈ ਹਾਲਾਂਕਿ ਲੋਕਾਂ ਦੇ ਦਿਲਾਂ 'ਚ ਇਹ ਸਵਾਲ ਬਣਿਆ ਰਹਿੰਦਾ ਹੈ ਕਿ ਕੀ ਗਰਮੀਆਂ ਦੇ ਮੌਸਮ ਵਿੱਚ ਇਸ ਦੀ ਵਰਤੋਂ ਕਰਨਾ ਠੀਕ ਹੈ?
Garlic
1/9

ਲਸਣ ਦੀ ਤਸੀਰ ਗਰਮ ਹੁੰਦੀ ਹੈ। ਅਜਿਹੇ 'ਚ ਗਰਮੀਆਂ 'ਚ ਇਸ ਦਾ ਸੇਵਨ ਘੱਟ ਮਾਤਰਾ 'ਚ ਕਰੋ।
2/9

ਜੇਕਰ ਲਸਣ ਦਾ ਸੇਵਨ ਸੀਮਤ ਮਾਤਰਾ 'ਚ ਕੀਤਾ ਜਾਵੇ ਤਾਂ ਇਸ ਦੇ ਸਿਹਤ ਲਈ ਕਈ ਲਾਭ ਹੋ ਸਕਦੇ ਹਨ।
Published at : 22 Jun 2023 08:41 PM (IST)
ਹੋਰ ਵੇਖੋ





















