ਪੜਚੋਲ ਕਰੋ
Guava Juice: ਅੱਖਾਂ ਦੀ ਇਨਫੈਕਸ਼ਨ ਦੂਰ ਕਰਦਾ ਹੈ ਅਮਰੂਦ ਦਾ ਜੂਸ, ਹੋਰ ਵੀ ਨੇ ਕਈ ਫਾਈਦੇ
Guava Juice: ਅੱਖਾਂ ਦੀ ਇਨਫੈਕਸ਼ਨ ਦੂਰ ਕਰਦਾ ਹੈ ਅਮਰੂਦ ਦਾ ਜੂਸ, ਹੋਰ ਵੀ ਨੇ ਕਈ ਫਾਈਦੇ
Benefits of Guava Juice
1/8

ਅਮਰੂਦ ਦਾ ਜੂਸ ਪੀਣਾ ਵੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਹ ਤੁਹਾਨੂੰ ਹਾਈਡਰੇਟ ਰੱਖਦਾ ਹੈ। ਅਮਰੂਦ ਦਾ ਜੂਸ ਵਿਟਾਮਿਨ ਸੀ ਨਾਲ ਭਰਪੂਰ ਹੁੰਦਾ ਹੈ ਅਤੇ ਵਿਟਾਮਿਨ ਸੀ ਇਮਿਊਨਿਟੀ ਨੂੰ ਮਜ਼ਬੂਤ ਕਰਦਾ ਹੈ।
2/8

ਅਮਰੂਦ ਦੇ ਜੂਸ ਵਿੱਚ ਮੌਜੂਦ ਪੋਸ਼ਕ ਤੱਤਾਂ ਵਿੱਚ ਊਰਜਾ, ਵਿਟਾਮਿਨ ਏ, ਸੀ, ਈ, ਲਾਈਕੋਪੀਨ, ਐਂਟੀਆਕਸੀਡੈਂਟ, ਮੈਂਗਨੀਜ਼, ਫੋਲੇਟ, ਪੋਟਾਸ਼ੀਅਮ, ਕਾਰਬੋਹਾਈਡਰੇਟ, ਫਾਸਫੋਰਸ, ਮੈਗਨੀਸ਼ੀਅਮ, ਫਾਈਟੋਕੈਮੀਕਲ, ਫਾਈਬਰ, ਆਇਰਨ ਆਦਿ ਮੌਜੂਦ ਹੁੰਦੇ ਹਨ।
Published at : 25 Dec 2023 07:29 PM (IST)
ਹੋਰ ਵੇਖੋ





















