ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
benefits of Shilajit: ਮਰਦਾਂ ਲਈ ਰਾਮਬਾਣ ਹੈ ਸ਼ਿਲਾਜੀਤ, ਆਹ ਬਿਮਾਰੀਆਂ ਜੜ੍ਹੋਂ ਕਰ ਦੇਵੇਗਾ ਖ਼ਤਮ !
Shilajit benefits : ਸ਼ਿਲਾਜੀਤ ਇਕ ਆਯੁਰਵੈਦਿਕ ਜੜੀ ਬੂਟੀ ਹੈ, ਜਿਸ ਦੀ ਵਰਤੋਂ ਮਰਦਾਂ ਦੀਆਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਕੀਤੀ ਜਾਂਦੀ ਹੈ। ਆਓ ਜਾਣਦੇ ਹਾਂ ਮਰਦਾਂ ਲਈ ਸ਼ਿਲਾਜੀਤ ਦੇ ਕੀ ਫਾਇਦੇ ਹਨ?
![Shilajit benefits : ਸ਼ਿਲਾਜੀਤ ਇਕ ਆਯੁਰਵੈਦਿਕ ਜੜੀ ਬੂਟੀ ਹੈ, ਜਿਸ ਦੀ ਵਰਤੋਂ ਮਰਦਾਂ ਦੀਆਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਕੀਤੀ ਜਾਂਦੀ ਹੈ। ਆਓ ਜਾਣਦੇ ਹਾਂ ਮਰਦਾਂ ਲਈ ਸ਼ਿਲਾਜੀਤ ਦੇ ਕੀ ਫਾਇਦੇ ਹਨ?](https://feeds.abplive.com/onecms/images/uploaded-images/2023/12/28/1c78d30610629db60caf28fa0d318e8a1703752114392674_original.jpg?impolicy=abp_cdn&imwidth=720)
benefits of Shilajit
1/7
![ਸ਼ਿਲਾਜੀਤ ਦੇ ਸੇਵਨ ਨਾਲ ਪੁਰਸ਼ਾਂ ਦੇ ਸਪਰਮ ਕਾਊਂਟ ਨੂੰ ਵਧਾਇਆ ਜਾ ਸਕਦਾ ਹੈ।](https://feeds.abplive.com/onecms/images/uploaded-images/2023/12/28/ff575ca1d8481d4e1c4d59908dc0cda820090.png?impolicy=abp_cdn&imwidth=720)
ਸ਼ਿਲਾਜੀਤ ਦੇ ਸੇਵਨ ਨਾਲ ਪੁਰਸ਼ਾਂ ਦੇ ਸਪਰਮ ਕਾਊਂਟ ਨੂੰ ਵਧਾਇਆ ਜਾ ਸਕਦਾ ਹੈ।
2/7
![ਪੁਰਸ਼ਾਂ 'ਚ ਬਾਂਝਪਣ ਦੀ ਸਮੱਸਿਆ ਨੂੰ ਦੂਰ ਕਰਨ ਲਈ ਸ਼ਿਲਾਜੀਤ ਦਾ ਸੇਵਨ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।](https://feeds.abplive.com/onecms/images/uploaded-images/2023/12/28/4da6baa0a4ab5905fe04fca979c6920332693.png?impolicy=abp_cdn&imwidth=720)
ਪੁਰਸ਼ਾਂ 'ਚ ਬਾਂਝਪਣ ਦੀ ਸਮੱਸਿਆ ਨੂੰ ਦੂਰ ਕਰਨ ਲਈ ਸ਼ਿਲਾਜੀਤ ਦਾ ਸੇਵਨ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
3/7
![ਸ਼ਿਲਾਜੀਤ ਨੂੰ ਪੁਰਸ਼ਾਂ ਦੇ ਦਿਲ ਦੀ ਸਿਹਤ ਲਈ ਬਹੁਤ ਸਿਹਤਮੰਦ ਮੰਨਿਆ ਜਾਂਦਾ ਹੈ।](https://feeds.abplive.com/onecms/images/uploaded-images/2023/12/28/ad0c5f699ca56559185975f7438363b0f7c61.png?impolicy=abp_cdn&imwidth=720)
ਸ਼ਿਲਾਜੀਤ ਨੂੰ ਪੁਰਸ਼ਾਂ ਦੇ ਦਿਲ ਦੀ ਸਿਹਤ ਲਈ ਬਹੁਤ ਸਿਹਤਮੰਦ ਮੰਨਿਆ ਜਾਂਦਾ ਹੈ।
4/7
![ਸ਼ਿਲਾਜੀਤ ਦੇ ਸੇਵਨ ਨਾਲ ਪੁਰਸ਼ ਹਾਰਮੋਨ ਯਾਨੀ ਟੈਸਟੋਸਟ੍ਰੋਨ ਦਾ ਪੱਧਰ ਵਧਾਇਆ ਜਾ ਸਕਦਾ ਹੈ।](https://feeds.abplive.com/onecms/images/uploaded-images/2023/12/28/626ed28031e8dac9bcb2cde35ce5e7abd031a.png?impolicy=abp_cdn&imwidth=720)
ਸ਼ਿਲਾਜੀਤ ਦੇ ਸੇਵਨ ਨਾਲ ਪੁਰਸ਼ ਹਾਰਮੋਨ ਯਾਨੀ ਟੈਸਟੋਸਟ੍ਰੋਨ ਦਾ ਪੱਧਰ ਵਧਾਇਆ ਜਾ ਸਕਦਾ ਹੈ।
5/7
![ਸ਼ਿਲਾਜੀਤ ਦਾ ਨਿਯਮਤ ਸੇਵਨ ਕਰਨ ਨਾਲ ਪੁਰਸ਼ਾਂ ਦੀਆਂ ਮਾਸਪੇਸ਼ੀਆਂ ਨੂੰ ਬਿਹਤਰ ਤਰੀਕੇ ਨਾਲ ਵਿਕਸਿਤ ਕੀਤਾ ਜਾ ਸਕਦਾ ਹੈ।](https://feeds.abplive.com/onecms/images/uploaded-images/2023/12/28/21f9c69fc84a490c3a9afdfa6d75dff84b262.png?impolicy=abp_cdn&imwidth=720)
ਸ਼ਿਲਾਜੀਤ ਦਾ ਨਿਯਮਤ ਸੇਵਨ ਕਰਨ ਨਾਲ ਪੁਰਸ਼ਾਂ ਦੀਆਂ ਮਾਸਪੇਸ਼ੀਆਂ ਨੂੰ ਬਿਹਤਰ ਤਰੀਕੇ ਨਾਲ ਵਿਕਸਿਤ ਕੀਤਾ ਜਾ ਸਕਦਾ ਹੈ।
6/7
![ਆਯੁਰਵੇਦ ਦੇ ਮੁਤਾਬਕ ਦੁੱਧ ਅਤੇ ਸ਼ਿਲਾਜੀਤ ਦਾ ਸੇਵਨ ਕਰਨਾ ਚਾਹੀਦਾ ਹੈ। ਇਸ ਦਾ ਬਹੁਤ ਫਾਇਦਾ ਹੁੰਦਾ ਹੈ। ਇਸ ਨਾਲ ਬਾਂਝਪਨ ਦੀ ਸਮੱਸਿਆ ਦੂਰ ਹੋ ਸਕਦੀ ਹੈ।](https://feeds.abplive.com/onecms/images/uploaded-images/2023/12/28/d4c6f7481191c85bf0839e3f6ffca67e7bb4a.png?impolicy=abp_cdn&imwidth=720)
ਆਯੁਰਵੇਦ ਦੇ ਮੁਤਾਬਕ ਦੁੱਧ ਅਤੇ ਸ਼ਿਲਾਜੀਤ ਦਾ ਸੇਵਨ ਕਰਨਾ ਚਾਹੀਦਾ ਹੈ। ਇਸ ਦਾ ਬਹੁਤ ਫਾਇਦਾ ਹੁੰਦਾ ਹੈ। ਇਸ ਨਾਲ ਬਾਂਝਪਨ ਦੀ ਸਮੱਸਿਆ ਦੂਰ ਹੋ ਸਕਦੀ ਹੈ।
7/7
![ਸਰੀਰਕ ਸਮਰੱਥਾ ਵਧਾਉਣ ਲਈ ਪੁਰਸ਼ਾਂ ਨੂੰ ਸ਼ਿਲਾਜੀਤ ਦਾ ਸੇਵਨ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।](https://feeds.abplive.com/onecms/images/uploaded-images/2023/12/28/5af8ed12b1c519d19c79cc600ddabee734e1f.png?impolicy=abp_cdn&imwidth=720)
ਸਰੀਰਕ ਸਮਰੱਥਾ ਵਧਾਉਣ ਲਈ ਪੁਰਸ਼ਾਂ ਨੂੰ ਸ਼ਿਲਾਜੀਤ ਦਾ ਸੇਵਨ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
Published at : 28 Dec 2023 02:04 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)