ਪੜਚੋਲ ਕਰੋ
Watermelon Peel Benefits: ਤਰਬੂਜ਼ ਖਾ ਕੇ ਸੁੱਟ ਦਿੰਦੇ ਹੋ ਇਸਦੇ ਛਿਲਕੇ? ਤਾਂ ਪਹਿਲਾਂ ਜਾਣ ਲਓ ਇਸਦੇ ਫਾਇਦੇ, ਇੰਝ ਕਰੋ ਵਰਤੋਂ
Watermelon Peel: ਤਰਬੂਜ਼ ਗਰਮੀਆਂ ਦਾ ਸੁਪਰ ਫੂਡ ਹੈ। ਇਹ ਫਲ ਖਾਣ ‘ਚ ਮਜ਼ੇਦਾਰ ਹੋਣ ਦੇ ਨਾਲ ਸਿਹਤ ਦੇ ਲਈ ਗੁਣਾਂ ਦਾ ਭੰਡਾਰ ਹੈ। ਇਹ ਸਰੀਰ ਨੂੰ ਠੰਡਕ ਦਿੰਦਾ ਹੈ ਅਤੇ ਪਾਣੀ ਦੀ ਕਮੀ ਨੂੰ ਪੂਰਾ ਕਰਦਾ ਹੈ।
( Image Source : Freepik )
1/6

ਪਰ ਅਸੀਂ ਸਾਰੇ ਹੀ ਇਸ ਨੂੰ ਖਾ ਕੇ ਇਸਦੇ ਛਿਲਕੇ ਸੁੱਟ ਦਿੰਦੇ ਹਾਂ ਪਰ ਅਜਿਹਾ ਕਰਨਾ ਸਹੀ ਨਹੀਂ ਹੁੰਦਾ ਹੈ। ਅੱਜ ਅਸੀਂ ਇਸ ਰਿਪੋਰਟ ਦੇ ਰਾਹੀਂ ਦੱਸਾਂਗੇ ਇਸਦੇ ਫਾਇਦੇ, ਜਿਨ੍ਹਾਂ ਨੂੰ ਜਾਣਕੇ ਤੁਸੀਂ ਹੈਰਾਨ ਰਹਿ ਜਾਵੋਗੇ।
2/6

ਤਰਬੂਜ਼ ਦੇ ਛਿਲਕਿਆਂ ਵਿਚ ਬਹੁਤ ਸਾਰੇ ਫਾਇਦੇ ਦੇਖਣ ਨੂੰ ਮਿਲ ਜਾਂਦੇ ਹਨ। ਭਾਰਤ ਦੇ ਮਸ਼ਹੂਰ ਨਿਊਟ੍ਰੀਸ਼ੀਅਨ ਐਕਸਪਰਟ ਨਿਖਿਲ ਵਤਸ ਨੇ ਦੱਸਿਆ ਕਿ ਤਰਬੂਜ਼ ਦੇ ਛਿਲਕਿਆਂ ਦਾ ਰਸ ਤੁਹਾਨੂੰ ਚਿਹਰੇ ‘ਤੇ ਲਗਾਉਣਾ ਚਾਹੀਦਾ ਹੈ, ਇਸ ਨਾਲ ਚਿਹਰਾ ਖਿੜ ਜਾਂਦਾ ਹੈ।
Published at : 04 May 2024 06:05 PM (IST)
ਹੋਰ ਵੇਖੋ





















