ਪੜਚੋਲ ਕਰੋ
Black pepper: ਛੋਟੇ-ਛੋਟੇ ਕਾਲੇ ਮੋਤੀਆਂ ਵਰਗੇ ਨਜ਼ਰ ਆਉਣ ਵਾਲੇ ਇਹ ਬੀਜ ਮਿੰਟਾਂ 'ਚ ਠੀਕ ਕਰਦੇ ਹਾਈ ਬੀਪੀ
Black pepper: ਭਾਰਤੀ ਮਸਾਲਿਆਂ ਦੀ ਵਰਤੋਂ ਕਈ ਬਿਮਾਰੀਆਂ ਦੇ ਇਲਾਜ ਲਈ ਕੀਤੀ ਜਾਂਦੀ ਹੈ। ਜਿਨ੍ਹਾਂ ਵਿੱਚੋਂ ਇੱਕ ਹੈ ਕਾਲੀ ਮਿਰਚ, ਜਿਸ ਦੇ ਕਈ ਕਮਾਲ ਦੇ ਫਾਇਦੇ ਹਨ। ਇਹ ਸਰੀਰ ਦੇ ਲਈ ਕਿਸ ਵਰਦਾਨ ਤੋਂ ਘੱਟ ਨਹੀਂ ਹੈ।
( Image Source : Freepik )
1/6

ਖੋਜ ਤੋਂ ਪਤਾ ਲੱਗਾ ਹੈ ਕਿ Black Pepper 'ਚ ਕੁਝ ਤੱਤ ਪਾਏ ਜਾਂਦੇ ਹਨ ਜੋ ਐਂਟੀਆਕਸੀਡੈਂਟ ਦਾ ਕੰਮ ਕਰਦੇ ਹਨ। ਭਾਵ ਇਹ ਸਰੀਰ ਦੇ ਸੈੱਲਾਂ ਦੀ ਰੱਖਿਆ ਕਰਦੇ ਹਨ, ਨਾਲ ਹੀ, ਕਾਲੀ ਮਿਰਚ ਖੂਨ ਦੀਆਂ ਨਾੜੀਆਂ ਨੂੰ ਫੈਲਾਉਣ ਵਿੱਚ ਮਦਦ ਕਰਦੀ ਹੈ, ਜਿਸ ਨਾਲ ਬਲੱਡ ਪ੍ਰੈਸ਼ਰ ਅਤੇ ਹਾਈ ਬੀਪੀ ਕੰਟਰੋਲ ਵਿੱਚ ਰਹਿੰਦਾ ਹੈ।
2/6

ਕਾਲੀ ਮਿਰਚ ਵਿੱਚ ਬਹੁਤ ਸਾਰੇ ਪੋਸ਼ਕ ਤੱਤ ਪਾਏ ਜਾਂਦੇ ਹਨ ਜੋ ਸਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਪੋਟਾਸ਼ੀਅਮ, ਕੈਲਸ਼ੀਅਮ, ਆਇਰਨ, ਮੈਗਨੀਸ਼ੀਅਮ ਆਦਿ ਖਣਿਜ ਪਦਾਰਥ।
Published at : 18 Jan 2024 07:48 AM (IST)
ਹੋਰ ਵੇਖੋ





















