ਪੜਚੋਲ ਕਰੋ
Health: ਕੀ ਸ਼ੂਗਰ ਦੇ ਮਰੀਜ਼ ਖਾ ਸਕਦੇ ਅਨਾਨਾਸ? ਜਾਣੋ ਇਸ ਦੇ ਫਾਇਦੇ ਅਤੇ ਨੁਕਸਾਨ
Pineapple: ਅਨਾਨਾਸ ਇੱਕ ਅਜਿਹਾ ਫਲ ਹੈ, ਇਹ ਲੋਕਾਂ ਦੀ ਸਿਹਤ ਲਈ ਫਾਇਦੇਮੰਦ ਹੈ, ਆਓ ਤੁਹਾਨੂੰ ਦੱਸਦੇ ਹਾਂ ਸ਼ੂਗਰ ਦੇ ਮਰੀਜ਼ਾਂ ਨੂੰ ਅਨਾਨਾਸ ਖਾਣਾ ਚਾਹੀਜਾ ਹੈ ਜਾਂ ਨਹੀਂ?
Pineapple
1/6

ਫਲ ਖਾਣਾ ਸਾਰਿਆਂ ਨੂੰ ਪਸੰਦ ਹੁੰਦੇ ਹਨ, ਇਸ ਨੂੰ ਖਾਣ ਦੇ ਕਈ ਫਾਇਦੇ ਹੁੰਦੇ ਹਨ। ਰੋਜ਼ ਫਲ ਖਾਣ ਨਾਲ ਕਈ ਬਿਮਾਰੀਆਂ ਤੋਂ ਬਚਾਅ ਰਹਿੰਦਾ ਹੈ ਨਾਲ ਹੀ ਸਿਹਤਮੰਦ ਜੀਵਨ ਰਹਿੰਦਾ ਹੈ।
2/6

ਪਰ ਕਈ ਅਜਿਹੇ ਫਲ ਹਨ, ਜਿਨ੍ਹਾਂ ਦਾ ਸੇਵਨ ਅਸੀਂ ਬਿਨਾਂ ਜਾਣਕਾਰੀ ਤੋਂ ਕਰ ਲੈਂਦੇ ਹਾਂ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਸ਼ੂਗਰ ਦੇ ਮਰੀਜ਼ਾਂ ਲਈ ਅਨਾਨਾਸ ਖਾਣਾ ਚੰਗਾ ਹੈ ਜਾਂ ਨਹੀਂ।
Published at : 22 Mar 2024 09:28 PM (IST)
ਹੋਰ ਵੇਖੋ





















