ਪੜਚੋਲ ਕਰੋ

Desi Ghee: ਬਰਸਾਤ ਦੇ ਮੌਸਮ 'ਚ ਘਿਓ ਦਾ ਸੇਵਨ ਫਾਇਦੇਮੰਦ, ਫੱਟੀ ਹੋਈਆਂ ਅੱਡੀਆਂ ਤੋਂ ਲੈ ਕੇ ਇਨਫੈਕਸ਼ਨ ਤੋਂ ਹੁੰਦਾ ਬਚਾਅ

Health News:ਦੇਸੀ ਘਿਓ ਨੂੰ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਤੁਹਾਨੂੰ ਦੱਸ ਦੇਈਏ ਕਿ ਘਿਓ ਵਿੱਚ ਕਈ ਤਰ੍ਹਾਂ ਦੀ ਹੈਲਦੀ ਫੈਟ ਪਾਈ ਜਾਂਦੀ ਹੈ। ਜੇਕਰ ਤੁਸੀਂ ਵੀ ਇਸ ਮੌਸਮ 'ਚ ਦੇਸੀ ਘਿਓ ਦਾ ਸੇਵਨ ਕਰਦੇ ਹੋ ਤਾਂ ਸਿਹਤ ਨੂੰ ਕਈ ਫਾਇਦੇ

ਦੇਸੀ ਘਿਓ ਦੇ ਗਜ਼ਬ ਫਾਇਦੇ( Image Source : Freepik )

1/6
ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਇਮਿਊਨਿਟੀ ਵਧਾਉਣਾ ਚਾਹੁੰਦੇ ਹੋ ਤਾਂ ਆਪਣੀ ਡਾਈਟ 'ਚ ਘਿਓ ਨੂੰ ਜ਼ਰੂਰ ਸ਼ਾਮਲ ਕਰੋ। ਇਹ ਤੁਹਾਨੂੰ ਬਿਮਾਰੀਆਂ ਅਤੇ ਲਾਗਾਂ ਦੇ ਜੋਖਮ ਤੋਂ ਬਚਾਏਗਾ। ਪਰ ਕੀ ਤੁਸੀਂ ਜਾਣਦੇ ਹੋ ਕਿ ਬਰਸਾਤ ਦੇ ਮੌਸਮ ਵਿੱਚ ਵੀ ਘਿਓ ਬਹੁਤ ਫਾਇਦੇਮੰਦ ਸਾਬਤ ਹੋ ਸਕਦਾ ਹੈ।

2/6
ਦੇਸੀ ਘਿਓ ਨੂੰ ਹਰ ਮੌਸਮ 'ਚ ਖੁਰਾਕ ਦਾ ਹਿੱਸਾ ਬਣਾਉਣਾ ਚਾਹੀਦਾ ਹੈ। ਬਰਸਾਤ ਦੇ ਮੌਸਮ 'ਚ ਚਮੜੀ ਅਤੇ ਵਾਲਾਂ 'ਤੇ ਇਸ ਦੀ ਵਰਤੋਂ ਬਹੁਤ ਫਾਇਦੇਮੰਦ ਸਾਬਤ ਹੋ ਸਕਦੀ ਹੈ। ਚਮੜੀ ਅਤੇ ਵਾਲਾਂ 'ਤੇ ਘਿਓ ਲਗਾਉਣਾ ਖਾਸ ਤੌਰ 'ਤੇ ਬਰਸਾਤ ਦੇ ਮੌਸਮ ਵਿਚ ਬਹੁਤ ਫਾਇਦੇਮੰਦ ਹੁੰਦਾ ਹੈ। ਆਓ ਜਾਣਦੇ ਹਾਂ ਬਰਸਾਤ ਦੇ ਮੌਸਮ 'ਚ ਦੇਸੀ ਘਿਓ ਦੀ ਵਰਤੋਂ ਕਿਵੇਂ ਕਰੀਏ।

3/6
ਮਾਨਸੂਨ ਦੇ ਮੌਸਮ 'ਚ ਖੁਜਲੀ ਅਤੇ ਡੈਂਡਰਫ ਦੀ ਸਮੱਸਿਆ ਹੁੰਦੀ ਹੈ। ਇਸ ਤੋਂ ਬਚਣ ਲਈ ਸਿਰ 'ਤੇ ਦੇਸੀ ਘਿਓ ਲਗਾਓ। ਇਸ ਨਾਲ ਸਕੈਲਪ ਇਨਫੈਕਸ਼ਨ ਕਾਫੀ ਹੱਦ ਤੱਕ ਘੱਟ ਹੋ ਜਾਂਦੀ ਹੈ। ਤੁਹਾਨੂੰ ਦੱਸ ਦੇਈਏ ਕਿ ਮਾਨਸੂਨ ਦੇ ਮੌਸਮ 'ਚ ਖੁਜਲੀ ਕਾਰਨ ਚਮੜੀ ਖੁਸ਼ਕ ਹੋ ਜਾਂਦੀ ਹੈ।

4/6
ਮਾਨਸੂਨ ਦੌਰਾਨ ਕੁਝ ਲੋਕਾਂ ਨੂੰ ਅੱਡੀਆਂ ਦੀ ਸਮੱਸਿਆ ਵੀ ਹੋਣ ਲੱਗਦੀ ਹੈ। ਇਸ ਨਾਲ ਪੈਰਾਂ 'ਚ ਸੋਜ ਅਤੇ ਦਰਦ ਹੋਣ ਲੱਗਦਾ ਹੈ। ਫੱਟੀ ਅੱਡੀ ਦੀ ਇਸ ਸਮੱਸਿਆ ਤੋਂ ਰਾਹਤ ਪਾਉਣ ਲਈ ਦੇਸੀ ਘਿਓ ਦੀ ਵਰਤੋਂ ਕਰੋ। ਸੌਣ ਤੋਂ ਪਹਿਲਾਂ ਅੱਡੀਆਂ ‘ਤੇ ਘਿਓ ਲਗਾ ਲਓ ਅਤੇ ਫਿਰ ਢੱਕ ਕੇ ਸੋਵੋ।

5/6
ਤੁਸੀਂ ਆਪਣੀ ਸਕਿਨਕੇਅਰ ਰੁਟੀਨ ਵਿੱਚ ਘਿਓ ਨੂੰ ਸ਼ਾਮਲ ਕਰ ਸਕਦੇ ਹੋ। ਚਮੜੀ 'ਤੇ ਦੇਸੀ ਘਿਓ ਲਗਾਉਣ ਨਾਲ ਚਿਹਰੇ 'ਤੇ ਨਮੀ ਵਾਪਸ ਆਉਂਦੀ ਹੈ। ਇਸ ਨਾਲ ਚਿਹਰੇ 'ਤੇ ਵੀ ਨਿਖਾਰ ਆਉਂਦਾ ਹੈ। ਘਿਓ 'ਚ ਮੌਜੂਦ ਐਂਟੀ-ਆਕਸੀਡੈਂਟ ਚਮੜੀ ਨੂੰ ਸਿਹਤਮੰਦ ਰੱਖਣ 'ਚ ਮਦਦ ਕਰਦੇ ਹਨ। ਨਹਾਉਣ ਤੋਂ 20 ਮਿੰਟ ਪਹਿਲਾਂ ਚਿਹਰੇ 'ਤੇ ਇਸ ਦੀ ਵਰਤੋਂ ਕਰੋ।

6/6
ਬਰਸਾਤ ਦੇ ਮੌਸਮ 'ਚ ਤੁਸੀਂ ਘਿਓ ਦੀ ਵਰਤੋਂ ਕਰਕੇ ਸਰੀਰ ਨੂੰ ਨਮੀ ਦੇ ਸਕਦੇ ਹੋ। ਇਸ ਨਾਲ ਸਰੀਰ 'ਚੋਂ ਰੁਖਾਪਣ ਅਤੇ ਖੁਸ਼ਕੀ ਦੂਰ ਹੁੰਦੀ ਹੈ। ਨਹਾਉਣ ਤੋਂ ਪਹਿਲਾਂ ਸਰੀਰ 'ਤੇ ਦੇਸੀ ਘਿਓ ਲਗਾ ਸਕਦੇ ਹੋ।

ਹੋਰ ਜਾਣੋ ਸਿਹਤ

View More
Advertisement
Advertisement
Advertisement

ਟਾਪ ਹੈਡਲਾਈਨ

ਭਾਰਤ ਨੇ ਪਾਕਿਸਤਾਨ ਨੂੰ 2-1 ਨਾਲ ਹਰਾਇਆ, ਹਰਮਨਪ੍ਰੀਤ ਵੱਲੋਂ ਦੋ ਤੂਫਾਨੀ ਗੋਲ, ਟੀਮ ਇੰਡੀਆ ਦੀ ਲਗਾਤਾਰ ਪੰਜਵੀਂ ਜਿੱਤ
Asian Champions Trophy: ਭਾਰਤ ਨੇ ਪਾਕਿਸਤਾਨ ਨੂੰ 2-1 ਨਾਲ ਹਰਾਇਆ, ਹਰਮਨਪ੍ਰੀਤ ਵੱਲੋਂ ਦੋ ਤੂਫਾਨੀ ਗੋਲ, ਟੀਮ ਇੰਡੀਆ ਦੀ ਲਗਾਤਾਰ ਪੰਜਵੀਂ ਜਿੱਤ
ਪੁਲਾੜ 'ਚ ਕਿਵੇਂ ਗਾਇਬ ਹੋ ਜਾਂਦੀਆਂ ਚਿਹਰੇ ਦੀਆਂ ਝੁਰੜੀਆਂ, ਜਾਣੋ ਇਸਦੇ ਪਿੱਛੇ ਦਾ ਵਿਗਿਆਨ

ਕਿਵੇਂ ਦਾ ਰਿਹਾ ਤੇਜਸਵੀ ਯਾਦਵ ਦਾ ਕ੍ਰਿਕਟ ਕਰੀਅਰ? ਕਦੋਂ ਵਿਰਾਟ ਕੋਹਲੀ ਉਨ੍ਹਾਂ ਦੀ ਕਪਤਾਨੀ 'ਚ ਖੇਡੇ? IPL 'ਚ ਕੀ ਸੀ ਰੋਲ

ਤਾਸ਼ ਦੇ ਪੱਤਿਆਂ ਵਾਂਗ ਢਹਿ-ਢੇਰੀ ਹੋਇਆ ਤਿੰਨ ਮੰਜ਼ਿਲਾ ਮਕਾਨ, ਮਲਬੇ 'ਚ ਦੱਬੇ 10 ਤੋਂ ਵੱਧ ਲੋਕ ਤੇ ਜਾਨਵਰ, ਬਚਾਅ ਕਾਰਜ ਜਾਰੀ

ABP Premium

ਵੀਡੀਓਜ਼

Barnala 'ਚ SGPC ਨੇ ਦੁਕਾਨਾਂ ਨੂੰ ਤਾਲੇ, ਮਾਹੌਲ ਹੋਇਆ ਤਣਾਅਪੂਰਨOlympian Manu Bhakar ਪਹੁੰਚੀ ਵਾਹਗਾ ਬਾਰਡਰਕੇਂਦਰ ਸਰਕਾਰ ਬਾਸਮਤੀ ਤੇ Export Duty ਘਟਾਵੇ, ਕਿਸਾਨਾਂ ਨੇ ਕੀਤੀ ਮੰਗAmritsar ਦੇ ਇਸ ਘਰ 'ਚ ਹੋ ਰਹੀ ਸੀ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਮੌਕੇ 'ਤੇ ਪਹੁੰਚੀ ਪੁਲਿਸ ਨੇ ਕੀਤੀ ਕਾਰਵਾਈ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਭਾਰਤ ਨੇ ਪਾਕਿਸਤਾਨ ਨੂੰ 2-1 ਨਾਲ ਹਰਾਇਆ, ਹਰਮਨਪ੍ਰੀਤ ਵੱਲੋਂ ਦੋ ਤੂਫਾਨੀ ਗੋਲ, ਟੀਮ ਇੰਡੀਆ ਦੀ ਲਗਾਤਾਰ ਪੰਜਵੀਂ ਜਿੱਤ
Asian Champions Trophy: ਭਾਰਤ ਨੇ ਪਾਕਿਸਤਾਨ ਨੂੰ 2-1 ਨਾਲ ਹਰਾਇਆ, ਹਰਮਨਪ੍ਰੀਤ ਵੱਲੋਂ ਦੋ ਤੂਫਾਨੀ ਗੋਲ, ਟੀਮ ਇੰਡੀਆ ਦੀ ਲਗਾਤਾਰ ਪੰਜਵੀਂ ਜਿੱਤ
ਪੁਲਾੜ 'ਚ ਕਿਵੇਂ ਗਾਇਬ ਹੋ ਜਾਂਦੀਆਂ ਚਿਹਰੇ ਦੀਆਂ ਝੁਰੜੀਆਂ, ਜਾਣੋ ਇਸਦੇ ਪਿੱਛੇ ਦਾ ਵਿਗਿਆਨ
ਪੁਲਾੜ 'ਚ ਕਿਵੇਂ ਗਾਇਬ ਹੋ ਜਾਂਦੀਆਂ ਚਿਹਰੇ ਦੀਆਂ ਝੁਰੜੀਆਂ, ਜਾਣੋ ਇਸਦੇ ਪਿੱਛੇ ਦਾ ਵਿਗਿਆਨ
ਕਿਵੇਂ ਦਾ ਰਿਹਾ ਤੇਜਸਵੀ ਯਾਦਵ ਦਾ ਕ੍ਰਿਕਟ ਕਰੀਅਰ? ਕਦੋਂ ਵਿਰਾਟ ਕੋਹਲੀ ਉਨ੍ਹਾਂ ਦੀ ਕਪਤਾਨੀ 'ਚ ਖੇਡੇ? IPL 'ਚ ਕੀ ਸੀ ਰੋਲ
ਕਿਵੇਂ ਦਾ ਰਿਹਾ ਤੇਜਸਵੀ ਯਾਦਵ ਦਾ ਕ੍ਰਿਕਟ ਕਰੀਅਰ? ਕਦੋਂ ਵਿਰਾਟ ਕੋਹਲੀ ਉਨ੍ਹਾਂ ਦੀ ਕਪਤਾਨੀ 'ਚ ਖੇਡੇ? IPL 'ਚ ਕੀ ਸੀ ਰੋਲ
ਤਾਸ਼ ਦੇ ਪੱਤਿਆਂ ਵਾਂਗ ਢਹਿ-ਢੇਰੀ ਹੋਇਆ ਤਿੰਨ ਮੰਜ਼ਿਲਾ ਮਕਾਨ, ਮਲਬੇ 'ਚ ਦੱਬੇ 10 ਤੋਂ ਵੱਧ ਲੋਕ ਤੇ ਜਾਨਵਰ, ਬਚਾਅ ਕਾਰਜ ਜਾਰੀ
ਤਾਸ਼ ਦੇ ਪੱਤਿਆਂ ਵਾਂਗ ਢਹਿ-ਢੇਰੀ ਹੋਇਆ ਤਿੰਨ ਮੰਜ਼ਿਲਾ ਮਕਾਨ, ਮਲਬੇ 'ਚ ਦੱਬੇ 10 ਤੋਂ ਵੱਧ ਲੋਕ ਤੇ ਜਾਨਵਰ, ਬਚਾਅ ਕਾਰਜ ਜਾਰੀ
'ਬੈਗ 'ਚੋਂ ਕੁੱਝ ਨਿਕਲਿਆ ਤੇ ਉੱਡ ਗਿਆ ਹੱਥ', ਕੋਲਕਾਤਾ ਧਮਾਕੇ ਦੇ ਚਸ਼ਮਦੀਦ ਨੇ ਕੀਤਾ ਹੈਰਾਨ ਕਰਨ ਵਾਲਾ ਖੁਲਾਸਾ
Kolkata Blast Eye Witness: 'ਬੈਗ 'ਚੋਂ ਕੁੱਝ ਨਿਕਲਿਆ ਤੇ ਉੱਡ ਗਿਆ ਹੱਥ', ਕੋਲਕਾਤਾ ਧਮਾਕੇ ਦੇ ਚਸ਼ਮਦੀਦ ਨੇ ਕੀਤਾ ਹੈਰਾਨ ਕਰਨ ਵਾਲਾ ਖੁਲਾਸਾ
ਕੀ ਅਸਮਾਨ ਤੋਂ ਗਾਇਬ ਹੋਣ ਜਾ ਰਹੇ ਤਾਰੇ! ਜਾਣੋ ਕਿੰਨਾ ਖਤਰਨਾਕ ਹੋ ਸਕਦਾ Light Pollution

ਦਿਮਾਗ ਨੂੰ ਤਾਜ਼ਾ ਰੱਖਦੇ ਇਹ ਬੀਜ਼, ਅੱਜ ਤੋਂ ਹੀ ਸੇਵਨ ਕਰੋ ਸ਼ੁਰੂ, ਪੇਟ ਵੀ ਰਹੇਗਾ ਤੰਦਰੁਸਤ

Bank Jobs 2024: ਸਟੇਟ ਬੈਂਕ ਆਫ਼ ਇੰਡੀਆ ‘ਚ ਨੌਕਰੀ ਪ੍ਰਾਪਤ ਕਰਨ ਦਾ ਸੁਨਹਿਰੀ ਮੌਕਾ! ਇਸ ਵੈੱਬਸਾਈਟ 'ਤੇ ਜਾ ਕੇ ਕਰੋ ਅਪਲਾਈ

Embed widget