ਪੜਚੋਲ ਕਰੋ
Curd: ਦਹੀਂ 'ਚ ਖੰਡ ਪਾਈਏ ਜਾਂ ਫਿਰ ਨਮਕ? ਕੀ ਪਾ ਕੇ ਖਾਣਾ ਫਾਇਦੇਮੰਦ
ਕੁਝ ਲੋਕ ਦਹੀਂ ਵਿੱਚ ਚੀਨੀ ਪਾਉਂਦੇ ਹਨ ਤੇ ਕੁਝ ਲੋਕ ਨਮਕ ਪਾ ਕੇ ਦਹੀਂ ਖਾਣਾ ਪਸੰਦ ਕਰਦੇ ਹਨ। ਇਸ ਲਈ ਇਹ ਸਵਾਲ ਹਮੇਸ਼ਾਂ ਬਣਿਆ ਰਹਿੰਦਾ ਹੈ ਕਿ ਦਹੀਂ 'ਚ ਖੰਡ ਪਾਈਏ ਜਾਂ ਫਿਰ ਨਮਕ?
ਦਹੀਂ 'ਚ ਖੰਡ ਪਾਈਏ ਜਾਂ ਫਿਰ ਨਮਕ?
1/5

Curd With Sugar Benefits: ਚਾਹੇ ਮੌਸਮ ਕੋਈ ਵੀ ਹੋਵੇ, ਲੋਕ ਭੋਜਨ ਦੇ ਨਾਲ ਦਹੀਂ ਖਾਣਾ ਪਸੰਦ ਕਰਦੇ ਹਨ। ਹਾਲਾਂਕਿ ਗਰਮੀ ਦੇ ਮੌਸਮ 'ਚ ਇਸ ਦੀ ਮੰਗ ਵਧ ਜਾਂਦੀ ਹੈ। ਕੁਝ ਲੋਕ ਦਹੀਂ ਵਿੱਚ ਚੀਨੀ ਪਾਉਂਦੇ ਹਨ ਤੇ ਕੁਝ ਲੋਕ ਨਮਕ ਪਾ ਕੇ ਦਹੀਂ ਖਾਣਾ ਪਸੰਦ ਕਰਦੇ ਹਨ। ਇਸ ਲਈ ਇਹ ਸਵਾਲ ਹਮੇਸ਼ਾਂ ਬਣਿਆ ਰਹਿੰਦਾ ਹੈ ਕਿ ਦਹੀਂ 'ਚ ਖੰਡ ਪਾਈਏ ਜਾਂ ਫਿਰ ਨਮਕ?
2/5

ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਆਯੁਰਵੇਦ ਵਿੱਚ ਸਾਫ਼-ਸਾਫ਼ ਕਿਹਾ ਗਿਆ ਹੈ ਕਿ ਰਾਤ ਨੂੰ ਦਹੀਂ ਖਾਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ ਕੋਸ਼ਿਸ਼ ਕਰੋ ਕਿ ਰੋਜ਼ਾਨਾ ਦਹੀਂ ਦਾ ਸੇਵਨ ਨਾ ਕਰੋ। ਇੰਨਾ ਹੀ ਨਹੀਂ ਸਾਦਾ ਦਹੀਂ ਖਾਣ ਦੀ ਬਜਾਏ ਇਸ 'ਚ ਮੂੰਗੀ ਦੀ ਦਾਲ, ਸ਼ਹਿਦ, ਘਿਓ, ਚੀਨੀ ਤੇ ਆਂਵਲਾ ਮਿਲਾ ਕੇ ਖਾਓ। ਅਜਿਹਾ ਕਰਨ ਨਾਲ ਸਿਹਤ ਲਈ ਬਹੁਤ ਸਾਰੇ ਫਾਇਦੇ ਹੁੰਦੇ ਹਨ।
Published at : 15 Apr 2024 05:08 PM (IST)
ਹੋਰ ਵੇਖੋ





















