ਪੜਚੋਲ ਕਰੋ
Breast Cancer: ਬ੍ਰੈਸਟ ਕੈਂਸਰ ਦੇ ਇਨ੍ਹਾਂ ਲੱਛਣਾਂ ਨੂੰ ਭੁੱਲ ਕੇ ਵੀ ਨਾ ਕਰੋ ਨਜ਼ਰਅੰਦਾਜ਼...ਜਾਣੋ ਇਸ ਨੂੰ ਕਿਵੇਂ ਰੋਕਿਆ ਜਾ ਸਕਦਾ
Health News: ਡਾਕਟਰਾਂ ਦਾ ਕਹਿਣਾ ਹੈ ਕਿ ਭਾਰਤ ਚ 20-30 ਸਾਲ ਦੀ ਉਮਰ ਦੀਆਂ ਔਰਤਾਂ 'ਚ ਬ੍ਰੈਸਟ ਕੈਂਸਰ ਦੇ ਮਾਮਲੇ ਵੱਧ ਰਹੇ ਹਨ। ਛਾਤੀ ਵਿੱਚ ਗੰਢ ਜਾਂ ਲੰਪ ਹੋਣਾ ਇਹ ਬ੍ਰੈਸਟ ਕੈਂਸਰ ਦੇ ਆਮ ਲੱਛਣਾਂ ਵਿੱਚੋਂ ਇੱਕ ਹੈ।
ਔਰਤਾਂ 'ਚ ਬ੍ਰੈਸਟ ਕੈਂਸਰ ਦੇ ਮਾਮਲੇ ਵੱਧ ( Image Source : Freepik )
1/7

ਡਾਕਟਰ ਸਲਾਹ ਦਿੰਦੇ ਹਨ ਕਿ ਜੇ ਬ੍ਰੈਸਟ 'ਚ ਕਿਸੇ ਤਰ੍ਹਾਂ ਦੀ ਗੰਢ ਮਹਿਸੂਸ ਹੁੰਦੀ ਹੈ ਤਾਂ ਤੁਰੰਤ ਮੈਡੀਕਲ ਜਾਂਚ ਕਰਵਾਉਣੀ ਚਾਹੀਦੀ ਹੈ।
2/7

ਸਿਹਤ ਮਾਹਿਰਾਂ ਅਨੁਸਾਰ ਲਗਭਗ 85% ਮਾਮਲਿਆਂ ਵਿੱਚ ਛਾਤੀ ਦੇ ਕੈਂਸਰ ਦਾ ਕੋਈ ਸਹੀ ਕਾਰਨ ਨਹੀਂ ਪਾਇਆ ਗਿਆ ਹੈ, ਪਰ ਜੀਵਨਸ਼ੈਲੀ ਦੇ ਕੁਝ ਕਾਰਨਾਂ ਕਰਕੇ ਛਾਤੀ ਦੇ ਕੈਂਸਰ ਦਾ ਖ਼ਤਰਾ ਵੱਧ ਜਾਂਦਾ ਹੈ। ਇਹਨਾਂ ਵਿੱਚ ਕਦੇ ਵੀ ਗਰਭ ਅਵਸਥਾ ਜਾਂ ਬੱਚੇ ਦਾ ਜਨਮ ਨਾ ਹੋਣਾ, 30 ਸਾਲ ਦੀ ਉਮਰ ਤੋਂ ਬਾਅਦ ਪਹਿਲੀ ਗਰਭ ਅਵਸਥਾ, ਤਣਾਅਪੂਰਨ ਜੀਵਨ ਸ਼ੈਲੀ, ਤੰਬਾਕੂ ਅਤੇ ਸ਼ਰਾਬ ਦਾ ਬਹੁਤ ਜ਼ਿਆਦਾ ਸੇਵਨ, ਫੈਮਿਲੀ ਹਿਸਟਰੀ ਜਾਂ ਹਾਰਮੋਨਲ ਰਿਪਲੇਸਮੈਂਟ ਥੈਰੇਪੀ ਸ਼ਾਮਲ ਹਨ।
Published at : 07 Jul 2024 05:58 PM (IST)
ਹੋਰ ਵੇਖੋ





















