ਪੜਚੋਲ ਕਰੋ
Health Tips: ਹੱਦ ਤੋਂ ਵੱਧ ਆਉਂਦੀ ਨੀਂਦ, ਤਾਂ ਸਰੀਰ ਦੇ ਲਈ ਨਹੀਂ ਠੀਕ, ਹੋ ਸਕਦੀ ਇਸ ਵਿਟਾਮਿਨ ਦੀ ਕਮੀਂ
Vitamin Deficiency Causes Of Sleepiness: ਪ੍ਰੋਟੀਨ, ਵਿਟਾਮਿਨ ਅਤੇ ਪੌਸ਼ਟਿਕ ਤੱਤ ਸਾਰੇ ਮਨੁੱਖੀ ਸਰੀਰ ਲਈ ਜ਼ਰੂਰੀ ਹਨ। ਜੇਕਰ ਕਿਸੇ ਚੀਜ਼ ਦੀ ਵੀ ਕਮੀ ਹੋ ਜਾਵੇ ਤਾਂ ਸਰੀਰ ਸੰਕੇਤ ਦੇਣਾ ਸ਼ੁਰੂ ਕਰ ਦਿੰਦਾ ਹੈ।
sleep
1/5

ਸਰੀਰ 'ਚ ਵਿਟਾਮਿਨ ਦੀ ਕਮੀ ਹੋਣ 'ਤੇ ਕਮਜ਼ੋਰੀ, ਥਕਾਵਟ, ਜ਼ਿਆਦਾ ਨੀਂਦ ਆਉਣਾ, ਇਹ ਸਾਰੇ ਲੱਛਣ ਸਰੀਰ 'ਚ ਵਿਟਾਮਿਨਾਂ ਦੀ ਕਮੀ ਕਰਕੇ ਹੁੰਦੇ ਹਨ।ਕਈ ਖੋਜਾਂ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਵਿਟਾਮਿਨ ਡੀ ਦੀ ਕਮੀ ਜ਼ਿਆਦਾ ਨੀਂਦ ਅਤੇ ਥਕਾਵਟ ਦਾ ਕਾਰਨ ਬਣਦੀ ਹੈ।
2/5

ਵਿਟਾਮਿਨ ਡੀ ਦੀ ਕਮੀ ਦੇ ਕਾਰਨ ਥਕਾਵਟ, ਕਮਜ਼ੋਰੀ ਅਤੇ ਜ਼ਿਆਦਾ ਨੀਂਦ ਆਉਣ ਦੀ ਸ਼ਿਕਾਇਤ ਹੋ ਸਕਦੀ ਹੈ। ਵਿਟਾਮਿਨ ਡੀ ਸਾਡੇ ਸਰੀਰ ਵਿੱਚ ਕੈਲਸ਼ੀਅਮ ਅਤੇ ਫਾਸਫੋਰਸ ਨੂੰ ਸੋਖ ਲੈਂਦਾ ਹੈ।
Published at : 16 Apr 2024 12:27 PM (IST)
ਹੋਰ ਵੇਖੋ



















