ਪੜਚੋਲ ਕਰੋ
Egg For Heart : ਕੀ ਆਂਡੇ ਖਾਣ ਨਾਲ ਵਧ ਜਾਂਦੈ ਦਿਲ ਦੀਆਂ ਸਮੱਸਿਆਵਾਂ ਦਾ ਖ਼ਤਰਾ? ਜਾਣੋ ਮਾਹਰਾਂ ਦੀ ਰਾਏ
ਜ਼ਿਆਦਾਤਰ ਘਰਾਂ ਵਿੱਚ, ਨਾਸ਼ਤੇ ਵਿੱਚ ਆਂਡੇ ਸ਼ਾਮਲ ਕੀਤੇ ਜਾਂਦੇ ਹਨ। ਆਂਡੇ ਤੋਂ ਕਈ ਸਵਾਦਿਸ਼ਟ ਪਕਵਾਨ ਤਿਆਰ ਕੀਤੇ ਜਾਂਦੇ ਹਨ। ਖਾਸ ਕਰਕੇ ਸਰਦੀਆਂ ਵਿੱਚ ਲੋਕ ਆਂਡੇ ਬੜੇ ਚਾਅ ਨਾਲ ਖਾਂਦੇ ਹਨ।
Egg For Heart
1/10

ਜ਼ਿਆਦਾਤਰ ਘਰਾਂ ਵਿੱਚ, ਨਾਸ਼ਤੇ ਵਿੱਚ ਆਂਡੇ ਸ਼ਾਮਲ ਕੀਤੇ ਜਾਂਦੇ ਹਨ। ਆਂਡੇ ਤੋਂ ਕਈ ਸਵਾਦਿਸ਼ਟ ਪਕਵਾਨ ਤਿਆਰ ਕੀਤੇ ਜਾਂਦੇ ਹਨ। ਖਾਸ ਕਰਕੇ ਸਰਦੀਆਂ ਵਿੱਚ ਲੋਕ ਆਂਡੇ ਬੜੇ ਚਾਅ ਨਾਲ ਖਾਂਦੇ ਹਨ।
2/10

ਇਸ ਲਈ ਕਿਹਾ ਜਾਂਦਾ ਹੈ ਕਿ ਸੰਡੇ ਹੋ ਜਾਂ ਮੰਡੇ ਰੋਜ਼ ਖਾਓ ਆਂਡੇ। ਤੁਹਾਨੂੰ ਰੋਜ਼ਾਨਾ 1-2 ਆਂਡੇ ਖਾਣੇ ਚਾਹੀਦੇ ਹਨ। ਪਰ ਕੀ ਹਰ ਰੋਜ਼ ਆਂਡੇ ਖਾਣਾ ਦਿਲ ਲਈ ਚੰਗਾ ਹੈ?
Published at : 19 Oct 2023 11:27 AM (IST)
ਹੋਰ ਵੇਖੋ