ਪੜਚੋਲ ਕਰੋ
Raw Garlic: ਕਮਜ਼ੋਰ ਯਾਦਦਾਸ਼ਤ ਵਾਲਿਆਂ ਲਈ ਇਸ ਸਮੇਂ ਲੱਸਣ ਖਾਣਾ ਹੈ ਬੇਹੱਦ ਗੁਣਕਾਰੀ, ਜਾਣੋ ਹੋਰ ਵੀ ਅਨੇਕਾਂ ਫਾਇਦੇ
Raw Garlic: ਰਾਤ ਨੂੰ ਸੌਣ ਤੋਂ ਪਹਿਲਾਂ ਤੁਸੀਂ ਨਿਯਮਿਤ ਤੌਰ 'ਤੇ ਲੱਸਣ ਦੀਆਂ ਇਕ ਜਾਂ ਦੋ ਕਲੀਆਂ ਦਾ ਸੇਵਨ ਕਰ ਸਕਦੇ ਹੋ। ਨਾਲ ਹੀ, ਰਾਤ ਨੂੰ ਲਸਣ ਦਾ ਅਰਕ ਲੈਣਾ ਇੱਕ ਵਧੀਆ ਵਿਕਲਪ ਹੈ।
Raw Garlic
1/7

ਲਸਣ 'ਚ ਫਾਈਬਰ, ਕੈਲਸ਼ੀਅਮ, ਆਇਰਨ, ਮੈਗਨੀਸ਼ੀਅਮ, ਪੋਟਾਸ਼ੀਅਮ, ਫਾਸਫੋਰਸ, ਕਾਰਬੋਹਾਈਡ੍ਰੇਟ, ਪ੍ਰੋਟੀਨ, ਜ਼ਿੰਕ, ਕਾਪਰ, ਸੇਲੇਨੀਅਮ, ਫੋਲੇਟ, ਵਿਟਾਮਿਨ ਬੀ6, ਵਿਟਾਮਿਨ ਈ, ਵਿਟਾਮਿਨ ਸੀ, ਸੋਡੀਅਮ ਆਦਿ ਭਰਪੂਰ ਮਾਤਰਾ 'ਚ ਮੌਜੂਦ ਹੁੰਦੇ ਹਨ ਜੋ ਨਾ ਸਿਰਫ ਸਿਹਤ ਨੂੰ ਬਿਹਤਰ ਬਣਾਉਂਦੇ ਹਨ। ਸਰੀਰ ਨੂੰ ਸਿਹਤਮੰਦ ਰੱਖਣ ਦੇ ਨਾਲ-ਨਾਲ ਸਰੀਰ ਨੂੰ ਕਈ ਸਮੱਸਿਆਵਾਂ ਤੋਂ ਵੀ ਛੁਟਕਾਰਾ ਦਿਵਾਉਂਦਾ ਹੈ।ਅੱਜ ਅਸੀਂ ਤੁਹਾਨੂੰ ਇਸ ਲੇਖ ਰਾਹੀਂ ਦੱਸਾਂਗੇ ਕਿ ਰਾਤ ਨੂੰ ਸੌਣ ਤੋਂ ਪਹਿਲਾਂ ਲਸਣ ਦੀ ਇੱਕ ਕਲੀ ਖਾਣਾ ਸਿਹਤ ਲਈ ਕਿਵੇਂ ਫਾਇਦੇਮੰਦ ਹੁੰਦਾ ਹੈ।
2/7

ਜੋ ਵਿਅਕਤੀ ਰਾਤ ਨੂੰ ਸੌਣ ਤੋਂ ਪਹਿਲਾਂ ਲਸਣ ਦਾ ਸੇਵਨ ਕਰਦਾ ਹੈ, ਉਸ ਦਾ ਕੋਲੈਸਟ੍ਰੋਲ ਘੱਟ ਕਰਨ ਵਿਚ ਮਦਦ ਮਿਲਦੀ ਹੈ। ਲਸਣ ਸਰੀਰ ਵਿੱਚ ਹਾਨੀਕਾਰਕ ਕੋਲੈਸਟ੍ਰਾਲ ਯਾਨੀ ਐਲਡੀਐਲ ਦੇ ਪੱਧਰ ਨੂੰ ਘੱਟ ਕਰਦਾ ਹੈ।
Published at : 19 Mar 2024 08:24 AM (IST)
ਹੋਰ ਵੇਖੋ





















