ਪੜਚੋਲ ਕਰੋ
Periods: ਕੀ ਗਰਮੀਆਂ ਦਾ ਅਸਰ ਪੀਰੀਅਡਸ 'ਤੇ ਵੀ ਪੈਂਦਾ? ਜਾਣੋ ਕੀ ਕਹਿੰਦੇ ਸਿਹਤ ਮਾਹਰ
ਗਰਮੀਆਂ 'ਚ ਤਾਪਮਾਨ ਵਧਣ ਕਾਰਨ ਲੂ ਚਲਦੀ ਹੈ, ਜਿਸ ਕਰਕੇ ਲੋਕ ਡੀਹਾਈਡ੍ਰੇਸ਼ਨ ਦਾ ਸ਼ਿਕਾਰ ਹੋ ਜਾਂਦੇ ਹਨ। ਡੀਹਾਈਡਰੇਸ਼ਨ ਔਰਤਾਂ ਵਿੱਚ ਮਾਹਵਾਰੀ ਨੂੰ ਪ੍ਰਭਾਵਿਤ ਕਰਦੀ ਹੈ। ਇਸ ਕਾਰਨ ਪੀਰੀਅਡਸ ਦਾ ਸਰਕਲ ਵੀ ਕਾਫੀ ਪ੍ਰਭਾਵਿਤ ਹੁੰਦਾ ਹੈ।
Mensuration
1/5

ਜਦੋਂ ਵੀ ਹਾਰਮੋਨਸ ਵਿੱਚ ਉਤਰਾਅ-ਚੜ੍ਹਾਅ ਆਉਂਦੇ ਹਨ ਤਾਂ ਪੀਰੀਅਡਸ ਸਾਈਕਲ ਵੀ ਬਹੁਤ ਪ੍ਰਭਾਵਿਤ ਹੁੰਦਾ ਹੈ। ਸਿਹਤ ਮਾਹਿਰਾਂ ਮੁਤਾਬਕ ਪੀਰੀਅਡਸ ਸਾਈਕਲ ਗਰਮੀਆਂ 'ਚ ਕਾਫੀ ਲੰਬਾ ਚੱਲ ਸਕਦਾ ਹੈ।
2/5

ਆਮ ਤੌਰ 'ਤੇ ਪੀਰੀਅਡਸ 3 ਤੋਂ 5 ਦਿਨਾਂ ਤੱਕ ਚੱਲਦੇ ਹਨ ਪਰ ਗਰਮੀਆਂ ਵਿੱਚ ਇਹ ਪੀਰੀਅਡ ਸਾਈਕਲ 7 ਦਿਨਾਂ ਤੱਕ ਚੱਲ ਸਕਦਾ ਹੈ। ਗਰਮੀਆਂ ਵਿੱਚ ਪੀਰੀਅਡਸ ਦੌਰਾਨ ਇਨਫੈਕਸ਼ਨ ਦਾ ਖ਼ਤਰਾ ਵੀ ਬਹੁਤ ਜ਼ਿਆਦਾ ਹੁੰਦਾ ਹੈ।
Published at : 16 May 2024 06:09 AM (IST)
ਹੋਰ ਵੇਖੋ





















