ਪੜਚੋਲ ਕਰੋ
Heart Attacks : ਮਾਹਰਾਂ ਨੇ ਦੱਸਿਆ ਕਿ ਆਖਰ ਕਿਉਂ ਹੋ ਰਹੇ ਨੇ ਹੋ ਰਹੇ ਛੋਟੀ ਉਮਰ 'ਚ ਹੀ ਹਾਰਟ ਅਟੈਕ, ਜਾਣੋ
ਸਭ ਤੋਂ ਵੱਧ ਚਿੰਤਾ ਦੀ ਗੱਲ ਹੈ ਕਿ ਵਿਦੇਸ਼ਾਂ ਵਿੱਚ ਪੜ੍ਹਨ ਗਏ ਪੰਜਾਬੀ ਵਿਦਿਆਰਥੀਆਂ ਦੀ ਵੀ ਹਾਰਟ ਅਟੈਕ ਨਾਲ ਮੌਤ ਦੀ ਗਿਣਤੀ ਵਧੀ ਹੈ। ਅਜਿਹੇ ਵਿੱਚ ਇਹ ਸਵਾਲ ਅਕਸਰ ਚਰਚਾ ਵਿੱਚ ਰਹਿੰਦਾ ਹੈ ਕਿ ਆਖਰ ਨੌਜਵਾਨਾਂ ਵਿੱਚ ਹਾਰਟ ਅਟੈਕ ਦਾ ਕੀ ਕਾਰਨ ਹੈ।
ਹਾਰਟ ਅਟੈਕ
1/5

Cause of heart disease: ਦੇਸ਼ ਤੇ ਦਨੀਆ ਵਿੱਚ ਛੋਟੀ ਉਮਰੇ ਹੀ ਹਾਰਟ ਅਟੈਕ ਦੇ ਕੇਸ ਵਧ ਰਹੇ ਹਨ। ਪੰਜਾਬ ਵਿੱਚ ਵੀ ਅਜਿਹੇ ਅਨੇਕਾਂ ਕੇਸ ਸਾਹਮਣੇ ਆ ਰਹੇ ਹਨ। ਸਭ ਤੋਂ ਵੱਧ ਚਿੰਤਾ ਦੀ ਗੱਲ ਹੈ ਕਿ ਵਿਦੇਸ਼ਾਂ ਵਿੱਚ ਪੜ੍ਹਨ ਗਏ ਪੰਜਾਬੀ ਵਿਦਿਆਰਥੀਆਂ ਦੀ ਵੀ ਹਾਰਟ ਅਟੈਕ ਨਾਲ ਮੌਤ ਦੀ ਗਿਣਤੀ ਵਧੀ ਹੈ। ਅਜਿਹੇ ਵਿੱਚ ਇਹ ਸਵਾਲ ਅਕਸਰ ਚਰਚਾ ਵਿੱਚ ਰਹਿੰਦਾ ਹੈ ਕਿ ਆਖਰ ਨੌਜਵਾਨਾਂ ਵਿੱਚ ਹਾਰਟ ਅਟੈਕ ਦਾ ਕੀ ਕਾਰਨ ਹੈ। ਇਸ ਬਾਰੇ ਹੁਣ ਵਿਗਿਆਨੀਆਂ ਨੇ ਖੁਲਾਸਾ ਕੀਤਾ ਹੈ। ਵਿਗਿਆਨੀ ਇਸ ਨੂੰ ਡਿਪਰੈਸ਼ਨ ਨਾਲ ਜੋੜ ਰਹੇ ਹਨ।
2/5

ਦਰਅਸਲ ਡਿਪਰੈਸ਼ਨ ਇੱਕ ਮਾਨਸਿਕ ਵੱਕਾਰ ਦੇ ਰੂਪ ਵਿੱਚ ਪੂਰੀ ਦੁਨੀਆ ਵਿੱਚ ਫੈਲਿਆ ਹੋਇਆ ਹੈ। ਇੱਕ ਅੰਦਾਜ਼ੇ ਅਨੁਸਾਰ, ਵਿਸ਼ਵ ਪੱਧਰ 'ਤੇ 5 ਪ੍ਰਤੀਸ਼ਤ ਬਾਲਗ ਇਸ ਬਿਮਾਰੀ ਤੋਂ ਪੀੜਤ ਹਨ। ਹਾਲ ਹੀ ਦੇ ਅਧਿਐਨਾਂ ਵਿੱਚ ਖੋਜਕਰਤਾਵਾਂ ਨੇ ਪਾਇਆ ਹੈ ਕਿ ਡਿਪਰੈਸ਼ਨ ਦਾ ਅਨੁਭਵ ਕਰਨ ਵਾਲੇ ਨੌਜਵਾਨ ਬਾਲਗਾਂ ਵਿੱਚ ਦਿਲ ਦੀ ਬਿਮਾਰੀ ਹੋਣ ਦੀ ਸੰਭਾਵਨਾ ਵੱਧ ਹੁੰਦੀ ਹੈ।
Published at : 31 Jul 2023 12:41 PM (IST)
ਹੋਰ ਵੇਖੋ





















