ਪੜਚੋਲ ਕਰੋ
Fish Eating: ਸਕਿਨ ਕੈਂਸਰ ਦਾ ਕਾਰਨ ਬਣ ਸਕਦੀ ਮੱਛੀ, ਗਰਮੀਆਂ 'ਚ ਕਰੋ ਪਰਹੇਜ਼
Fish Eating: ਸਕਿਨ ਕੈਂਸਰ ਦਾ ਕਾਰਨ ਬਣ ਸਕਦੀ ਮੱਛੀ, ਗਰਮੀਆਂ 'ਚ ਕਰੋ ਪਰਹੇਜ਼
Fish can cause skin cancer
1/8

ਮੱਛੀ ਵਿੱਚ ਓਮੇਗਾ 3 ਫੈਟੀ ਐਸਿਡ, ਵਿਟਾਮਿਨ ਡੀ, ਵਿਟਾਮਿਨ b2 ਪਾਏ ਜਾਂਦੇ ਹਨ। ਮੱਛੀ ਵਿੱਚ ਮੌਜੂਦ ਓਮੇਗਾ 3 ਫੈਟੀ ਐਸਿਡ ਨਾਲ ਦਿਮਾਗ ਤੇਜ਼ ਹੁੰਦਾ ਹੈ। ਇਹ ਯਾਦਦਾਸ਼ਤ ਨੂੰ ਤੇਜ਼ ਕਰਦਾ ਹੈ।
2/8

ਇਸ ਤੋਂ ਇਲਾਵਾ ਇਹ ਦਿਲ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਇਸ 'ਚ ਮੌਜੂਦ ਓਮੇਗਾ 3 ਫੈਟੀ ਐਸਿਡ ਦਿਲ ਦੀ ਰੱਖਿਆ ਕਰਦਾ ਹੈ।
Published at : 29 Jun 2024 07:32 PM (IST)
ਹੋਰ ਵੇਖੋ





















