ਪੜਚੋਲ ਕਰੋ
Colourful mocktail receipe: ਕੜਾਕੇ ਦੀ ਗਰਮੀ ਤੋਂ ਪਾਉਣਾ ਚਾਹੁੰਦੇ ਰਾਹਤ, ਤਾਂ ਘਰ 'ਚ ਇਦਾਂ ਬਣਾਓ ਰੰਗੀਨ ਮਾਕਟੇਲ
Colourful mocktail receipe: ਔਰੇਂਜ ਸਨਸੈਟ ਇੱਕ ਰੰਗੀਨ ਮੋਕਟੇਲ ਹੈ ਜੋ ਸੰਤਰੇ ਅਤੇ ਨਿੰਬੂ ਨਾਲ ਬਣਾਇਆ ਗਿਆ ਹੈ। ਜੇਕਰ ਤੁਸੀਂ ਇਸ ਨੂੰ ਇੱਕ ਵਾਰ ਪੀਓਗੇ, ਤਾਂ ਤੁਹਾਡਾ ਵਾਰ-ਵਾਰ ਪੀਣ ਦਾ ਮਨ ਕਰੇਗਾ।
Colourful mocktail
1/7

ਇਸ ਕੜਾਕੇ ਦੀ ਗਰਮੀ 'ਚ ਡ੍ਰਿੰਕਸ ਲੋਕਾਂ ਨੂੰ ਕਾਫੀ ਆਕਰਸ਼ਿਤ ਕਰਦੇ ਹਨ।
2/7

ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਵੇਂ ਤੁਸੀਂ ਸੰਤਰੇ ਅਤੇ ਨਿੰਬੂ ਨੂੰ ਮਿਲਾ ਕੇ ਘਰ 'ਚ ਇਕ ਸ਼ਾਨਦਾਰ ਮੋਕਟੇਲ ਬਣਾ ਸਕਦੇ ਹੋ। ਇਸ ਕੜਾਕੇ ਦੀ ਗਰਮੀ ਤੋਂ ਰਾਹਤ ਪਾਉਣ ਲਈ ਵਧੀਆ ਨੁਸਖਾ ਹੈ। ਤੁਸੀਂ ਇਸ ਆਸਾਨ ਰੈਸਿਪੀ ਨੂੰ ਗੈਟ-ਟੂਗੈਦਰ ਅਤੇ ਹਾਊਸ ਪਾਰਟੀਆਂ ਵਿੱਚ ਆਸਾਨੀ ਨਾਲ ਸ਼ਾਮਲ ਕਰ ਸਕਦੇ ਹੋ।
Published at : 31 Jul 2023 07:57 PM (IST)
ਹੋਰ ਵੇਖੋ





















