ਪੜਚੋਲ ਕਰੋ
Sawan: ਕਿਤੇ ਸਾਵਣ ਦੇ ਮਹੀਨੇ ਤੁਸੀਂ ਵੀ ਤਾਂ ਨਹੀਂ ਕਰ ਰਹੇ ਇਹ ਗਲਤੀਆਂ? ਹੋ ਸਕਦੇ ਬਰਬਾਦ!
Sawan: ਹਿੰਦੂ ਧਰਮ 'ਚ ਸਾਵਣ ਦੇ ਮਹੀਨੇ ਨੂੰ ਬਹੁਤ ਪਵਿੱਤਰ ਮੰਨਿਆ ਜਾਂਦਾ ਹੈ। ਜੋਤਿਸ਼ਾ ਮੁਤਾਬਕ ਇਸ ਮਹੀਨੇ 'ਚ ਭੋਲੇਨਾਥ ਅਤੇ ਮਾਤਾ ਪਾਰਵਤੀ ਦੀ ਭਗਤੀ ਸ਼ਰਧਾ ਭਾਵਨਾ ਨਾਲ ਕਰਨ ਵਾਲੇ ਸ਼ਰਧਾਲੂਆਂ ਦੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ
Sawan Foods
1/6

ਸਾਵਣ ਮਹੀਨੇ ਦੌਰਾਨ ਖਾਣ-ਪੀਣ ਦੀਆਂ ਆਦਤਾਂ ਦਾ ਵੀ ਖਾਸ ਧਿਆਨ ਰੱਖਿਆ ਜਾਂਦਾ ਹੈ, ਤਾਂ ਆਓ ਜਾਣਦੇ ਹਾਂ ਸਾਵਣ ਦੇ ਮਹੀਨੇ 'ਚ ਕਿਹੜੀਆਂ-ਕਿਹੜੀਆਂ ਚੀਜ਼ਾਂ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ?
2/6

ਜੋਤਿਸ਼ਾ ਮੁਤਾਬਕ ਸਾਵਣ ਦੇ ਮਹੀਨੇ 'ਚ ਗਲਤੀ ਨਾਲ ਵੀ ਮਾਸਾਹਾਰੀ ਭੋਜਨ ਦਾ ਸੇਵਨ ਨਹੀਂ ਕਰਨਾ ਚਾਹੀਦਾ ਕਿਉਂਕਿ ਮੰਨਿਆ ਜਾਂਦਾ ਹੈ ਕਿ ਇਹ ਚੀਜ਼ਾਂ ਸਰੀਰ 'ਚ ਗਰਮੀ ਪੈਦਾ ਕਰਦੀਆਂ ਹਨ।
Published at : 26 Jul 2024 07:40 PM (IST)
ਹੋਰ ਵੇਖੋ





















