ਪੜਚੋਲ ਕਰੋ
Guava: ਜਾਣੋ ਅਮਰੂਦ ਦੇ ਹੈਰਾਨ ਕਰ ਦੇਣ ਵਾਲੇ ਫਾਇਦਿਆਂ ਬਾਰੇ
ਅਮਰੂਦ ਖਾਣ ਵਿੱਚ ਜਿੰਨਾ ਸਵਾਦਿਸ਼ਟ ਹੈ, ਓਨਾ ਹੀ ਇਸ ਦੇ ਸਿਹਤ ਲਈ ਫਾਇਦੇ ਵੀ ਹਨ। ਇਸ 'ਚ ਕਈ ਪੋਸ਼ਕ ਤੱਤ ਮੌਜੂਦ ਹੁੰਦੇ ਹਨ ਜੋ ਸਰੀਰ ਲਈ ਬਹੁਤ ਫਾਇਦੇਮੰਦ ਹੁੰਦੇ ਹਨ।
( Image Source : Freepik )
1/6

ਸਿਹਤ ਮਾਹਿਰਾਂ ਮੁਤਾਬਕ ਅਮਰੂਦ ਵਿੱਚ ਫਾਈਬਰ, ਲਾਇਕੋਪੀਨ, ਵਿਟਾਮਿਨ ਸੀ ਤੇ ਐਂਟੀਆਕਸੀਡੈਂਟ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ। ਫਾਈਬਰ ਨਾਲ ਭਰਪੂਰ ਅਮਰੂਦ ਖਾਣ ਨਾਲ ਨਾ ਸਿਰਫ ਪੇਟ ਸਾਫ ਹੁੰਦਾ ਹੈ ਸਗੋਂ ਇਸ ਦੀ ਵਰਤੋਂ ਨਾਲ ਪਾਚਨ ਤੰਤਰ ਵੀ ਮਜ਼ਬੂਤਹੁੰਦਾ ਹੈ। ਪੇਟ ਤੋਂ ਇਲਾਵਾ ਅਮਰੂਦ ਕਈ ਹੋਰ ਬਿਮਾਰੀਆਂ ਵਿੱਚ ਵੀ ਬਹੁਤ ਫਾਇਦੇਮੰਦ ਹੁੰਦੇ ਹਨ।
2/6

ਇਮਿਊਨਿਟੀ ਵਧਾਉਂਦਾ-ਮੈਡੀਕਲ ਨਿਊਜ਼ ਟੂਡੇ ਅਨੁਸਾਰ, ਅਮਰੂਦ ਪੋਸ਼ਕ ਤੱਤਾਂ ਨਾਲ ਭਰਪੂਰ ਇੱਕ ਫਲ ਹੈ। ਅਮਰੂਦ ਵਿੱਚ ਵਿਟਾਮਿਨ ਸੀ ਦੀ ਭਰਪੂਰ ਮਾਤਰਾ ਪਾਈ ਜਾਂਦੀ ਹੈ। ਇਸ ਦੀ ਵਰਤੋਂ ਨਾਲ ਇਮਿਊਨਿਟੀ ਵਧਦੀ ਹੈ। ਇਹ ਸਰੀਰ ਦੀ ਇਮਿਊਨਿਟੀ ਨੂੰ ਵਧਾਉਂਦਾ ਹੈ। ਅਮਰੂਦ ਖਾਣ ਨਾਲ ਆਮ ਇਨਫੈਕਸ਼ਨ ਤੇ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ।
Published at : 09 Aug 2023 12:11 PM (IST)
ਹੋਰ ਵੇਖੋ





















