ਪੜਚੋਲ ਕਰੋ
ਵਾਰ-ਵਾਰ ਸਿਰਦਰਦ ਹੋਣਾ ਆਹ 6 ਖਤਰਨਾਕ ਬਿਮਾਰੀਆਂ ਦਾ ਸੰਕੇਤ, ਲੱਛਣ ਨਜ਼ਰ ਆਉਂਦਿਆਂ ਹੀ ਜਾਓ ਡਾਕਟਰ ਕੋਲ
ਜੇਕਰ ਤੁਹਾਡਾ ਵਾਰ-ਵਾਰ ਸਿਰ ਦਰਦ ਹੋ ਰਿਹਾ ਹੈ, ਤਾਂ ਇਨ੍ਹਾਂ 6 ਬਿਮਾਰੀਆਂ ਦਾ ਸੰਕੇਤ ਹੋ ਸਕਦਾ ਹੈ।
Headache
1/6

ਬ੍ਰੇਨ ਟਿਊਮਰ: ਜੇਕਰ ਸਵੇਰੇ ਸਿਰ ਦਰਦ ਤੇਜ਼ ਹੁੰਦਾ ਹੈ, ਤੁਹਾਨੂੰ ਉਲਟੀਆਂ ਕੀਤੇ ਬਿਨਾਂ ਮਤਲੀ ਮਹਿਸੂਸ ਹੁੰਦੀ ਹੈ, ਜਾਂ ਤੁਹਾਡੀ ਨਜ਼ਰ ਧੁੰਦਲੀ ਹੋ ਜਾਂਦੀ ਹੈ, ਤਾਂ ਇਹ ਬ੍ਰੇਨ ਟਿਊਮਰ ਦੇ ਲੱਛਣ ਹੋ ਸਕਦੇ ਹਨ।
2/6

ਮਾਈਗ੍ਰੇਨ: ਜੇਕਰ ਸਿਰ ਦਰਦ ਦੇ ਨਾਲ ਰੌਸ਼ਨੀ, ਉੱਚੀ ਆਵਾਜ਼ ਜਾਂ ਬਦਬੂ ਤੋਂ ਪਰੇਸ਼ਾਨੀ ਹੁੰਦੀ ਹੈ, ਤਾਂ ਇਹ ਮਾਈਗ੍ਰੇਨ ਹੋ ਸਕਦਾ ਹੈ। ਇੱਕ ਜਾਂ ਦੋਵੇਂ ਪਾਸੇ ਹੋਣ ਵਾਲਾ ਦਰਦ ਘੰਟਿਆਂ ਤੱਕ ਰਹਿ ਸਕਦਾ ਹੈ।
Published at : 18 Jun 2025 03:39 PM (IST)
ਹੋਰ ਵੇਖੋ





















