ਪੜਚੋਲ ਕਰੋ
Ice Cream ਖਾਣ ਨਾਲ ਸਰੀਰ ਨੂੰ ਹੁੰਦੇ ਨੇ ਇਹ 5 ਫ਼ਾਇਦੇ
ਆਈਸਕ੍ਰੀਮ ਦਾ ਨਾਂ ਸੁਣਦਿਆਂ ਹੀ ਬੱਚਿਆਂ ਤੇ ਵੱਡਿਆਂ ਦੇ ਮੂੰਹ ’ਚ ਪਾਣੀ ਆ ਜਾਂਦਾ ਹੈ। ਇਹ ਆਈਸਕ੍ਰੀਮ ਖਾਣ ’ਚ ਬਹੁਤ ਸਵਾਦ ਲੱਗਦੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਆਈਸਕ੍ਰੀਮ ਸਿਹਤ ਨੂੰ ਕਈ ਫ਼ਾਇਦੇ ਵੀ ਦਿੰਦੀ ਹੈ।
![ਆਈਸਕ੍ਰੀਮ ਦਾ ਨਾਂ ਸੁਣਦਿਆਂ ਹੀ ਬੱਚਿਆਂ ਤੇ ਵੱਡਿਆਂ ਦੇ ਮੂੰਹ ’ਚ ਪਾਣੀ ਆ ਜਾਂਦਾ ਹੈ। ਇਹ ਆਈਸਕ੍ਰੀਮ ਖਾਣ ’ਚ ਬਹੁਤ ਸਵਾਦ ਲੱਗਦੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਆਈਸਕ੍ਰੀਮ ਸਿਹਤ ਨੂੰ ਕਈ ਫ਼ਾਇਦੇ ਵੀ ਦਿੰਦੀ ਹੈ।](https://feeds.abplive.com/onecms/images/uploaded-images/2024/09/18/1e3bffc68f30822e863b4d0a5e378b9b1726672775485785_original.avif?impolicy=abp_cdn&imwidth=720)
Ice Cream
1/8
![ਆਈਸਕ੍ਰੀਮ ਦਾ ਨਾਂ ਸੁਣਦਿਆਂ ਹੀ ਬੱਚਿਆਂ ਤੇ ਵੱਡਿਆਂ ਦੇ ਮੂੰਹ ’ਚ ਪਾਣੀ ਆ ਜਾਂਦਾ ਹੈ। ਇਹ ਆਈਸਕ੍ਰੀਮ ਖਾਣ ’ਚ ਬਹੁਤ ਸਵਾਦ ਲੱਗਦੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਆਈਸਕ੍ਰੀਮ ਸਿਹਤ ਨੂੰ ਕਈ ਫ਼ਾਇਦੇ ਵੀ ਦਿੰਦੀ ਹੈ।](https://feeds.abplive.com/onecms/images/uploaded-images/2024/09/18/f3361ab5bf4d1f75b63a7fb175c3ab830d329.jpg?impolicy=abp_cdn&imwidth=720)
ਆਈਸਕ੍ਰੀਮ ਦਾ ਨਾਂ ਸੁਣਦਿਆਂ ਹੀ ਬੱਚਿਆਂ ਤੇ ਵੱਡਿਆਂ ਦੇ ਮੂੰਹ ’ਚ ਪਾਣੀ ਆ ਜਾਂਦਾ ਹੈ। ਇਹ ਆਈਸਕ੍ਰੀਮ ਖਾਣ ’ਚ ਬਹੁਤ ਸਵਾਦ ਲੱਗਦੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਆਈਸਕ੍ਰੀਮ ਸਿਹਤ ਨੂੰ ਕਈ ਫ਼ਾਇਦੇ ਵੀ ਦਿੰਦੀ ਹੈ।
2/8
![ਆਈਸਕ੍ਰੀਮ ਦਾ ਸੇਵਨ ਹੱਡੀਆਂ ਲਈ ਬਹੁਤ ਫ਼ਾਇਦੇਮੰਦ ਮੰਨਿਆ ਜਾਂਦਾ ਹੈ ਕਿਉਂਕਿ ਆਈਸਕ੍ਰੀਮ ਕੈਲਸ਼ੀਅਮ ਦੇ ਨਾਲ-ਨਾਲ ਫਾਸਫੋਰਸ ਨਾਲ ਭਰਪੂਰ ਹੁੰਦੀ ਹੈ। ਇਸ ਲਈ ਆਈਸਕ੍ਰੀਮ ਦਾ ਸੇਵਨ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ।](https://feeds.abplive.com/onecms/images/uploaded-images/2024/09/18/5a755da07ff7953f2a87bb19b1dd94dba6778.jpg?impolicy=abp_cdn&imwidth=720)
ਆਈਸਕ੍ਰੀਮ ਦਾ ਸੇਵਨ ਹੱਡੀਆਂ ਲਈ ਬਹੁਤ ਫ਼ਾਇਦੇਮੰਦ ਮੰਨਿਆ ਜਾਂਦਾ ਹੈ ਕਿਉਂਕਿ ਆਈਸਕ੍ਰੀਮ ਕੈਲਸ਼ੀਅਮ ਦੇ ਨਾਲ-ਨਾਲ ਫਾਸਫੋਰਸ ਨਾਲ ਭਰਪੂਰ ਹੁੰਦੀ ਹੈ। ਇਸ ਲਈ ਆਈਸਕ੍ਰੀਮ ਦਾ ਸੇਵਨ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ।
3/8
![ਬਲੱਡ ਪ੍ਰੈਸ਼ਰ ਬਹੁਤ ਗੰਭੀਰ ਰੋਗ ਹੈ ਪਰ ਜੇਕਰ ਤੁਸੀਂ ਸੀਮਤ ਮਾਤਰਾ ’ਚ ਆਈਸਕ੍ਰੀਮ ਦਾ ਸੇਵਨ ਕਰਦੇ ਹੋ ਤਾਂ ਇਹ ਬਲੱਡ ਪ੍ਰੈਸ਼ਰ ਨੂੰ ਕੰਟਰੋਲ ’ਚ ਰੱਖਦਾ ਹੈ ਕਿਉਂਕਿ ਆਈਸਕ੍ਰੀਮ ’ਚ ਪੋਟਾਸ਼ੀਅਮ ਭਰਪੂਰ ਮਾਤਰਾ ’ਚ ਪਾਇਆ ਜਾਂਦਾ ਹੈ।](https://feeds.abplive.com/onecms/images/uploaded-images/2024/09/18/91464a3393b65940508ed350d032ebd8ee223.jpg?impolicy=abp_cdn&imwidth=720)
ਬਲੱਡ ਪ੍ਰੈਸ਼ਰ ਬਹੁਤ ਗੰਭੀਰ ਰੋਗ ਹੈ ਪਰ ਜੇਕਰ ਤੁਸੀਂ ਸੀਮਤ ਮਾਤਰਾ ’ਚ ਆਈਸਕ੍ਰੀਮ ਦਾ ਸੇਵਨ ਕਰਦੇ ਹੋ ਤਾਂ ਇਹ ਬਲੱਡ ਪ੍ਰੈਸ਼ਰ ਨੂੰ ਕੰਟਰੋਲ ’ਚ ਰੱਖਦਾ ਹੈ ਕਿਉਂਕਿ ਆਈਸਕ੍ਰੀਮ ’ਚ ਪੋਟਾਸ਼ੀਅਮ ਭਰਪੂਰ ਮਾਤਰਾ ’ਚ ਪਾਇਆ ਜਾਂਦਾ ਹੈ।
4/8
![ਆਈਸਕ੍ਰੀਮ ਦਾ ਸੇਵਨ ਕਰਨ ਨਾਲ ਇਮਿਊਨਿਟੀ ਮਜ਼ਬੂਤ ਹੁੰਦੀ ਹੈ ਕਿਉਂਕਿ ਆਈਸਕ੍ਰੀਮ ’ਚ ਕਈ ਅਜਿਹੇ ਤੱਤ ਪਾਏ ਜਾਂਦੇ ਹਨ, ਜੋ ਤੁਹਾਡੇ ਸਰੀਰ ਨੂੰ ਬੈਕਟੀਰੀਆ ਤੇ ਵਾਇਰਸ ਨਾਲ ਲੜਨ ਦੇ ਯੋਗ ਬਣਾਉਂਦੇ ਹਨ।](https://feeds.abplive.com/onecms/images/uploaded-images/2024/09/18/87df4edbcbf971e163f3335626d8136d9f748.jpg?impolicy=abp_cdn&imwidth=720)
ਆਈਸਕ੍ਰੀਮ ਦਾ ਸੇਵਨ ਕਰਨ ਨਾਲ ਇਮਿਊਨਿਟੀ ਮਜ਼ਬੂਤ ਹੁੰਦੀ ਹੈ ਕਿਉਂਕਿ ਆਈਸਕ੍ਰੀਮ ’ਚ ਕਈ ਅਜਿਹੇ ਤੱਤ ਪਾਏ ਜਾਂਦੇ ਹਨ, ਜੋ ਤੁਹਾਡੇ ਸਰੀਰ ਨੂੰ ਬੈਕਟੀਰੀਆ ਤੇ ਵਾਇਰਸ ਨਾਲ ਲੜਨ ਦੇ ਯੋਗ ਬਣਾਉਂਦੇ ਹਨ।
5/8
![ਜੋ ਲੋਕ ਅਕਸਰ ਕਮਜ਼ੋਰੀ ਤੇ ਥਕਾਵਟ ਮਹਿਸੂਸ ਕਰਦੇ ਹਨ, ਉਨ੍ਹਾਂ ਨੂੰ ਆਈਸਕ੍ਰੀਮ ਦਾ ਸੇਵਨ ਕਰਨਾ ਚਾਹੀਦਾ ਹੈ ਕਿਉਂਕਿ ਆਈਸਕ੍ਰੀਮ ’ਚ ਪ੍ਰੋਟੀਨ ਤੇ ਕਾਰਬੋਹਾਈਡ੍ਰੇਟ ਵਰਗੇ ਤੱਤ ਮੌਜੂਦ ਹੁੰਦੇ ਹਨ](https://feeds.abplive.com/onecms/images/uploaded-images/2024/09/18/20bf7e27ad8b56671bbecad4649726fc96405.jpg?impolicy=abp_cdn&imwidth=720)
ਜੋ ਲੋਕ ਅਕਸਰ ਕਮਜ਼ੋਰੀ ਤੇ ਥਕਾਵਟ ਮਹਿਸੂਸ ਕਰਦੇ ਹਨ, ਉਨ੍ਹਾਂ ਨੂੰ ਆਈਸਕ੍ਰੀਮ ਦਾ ਸੇਵਨ ਕਰਨਾ ਚਾਹੀਦਾ ਹੈ ਕਿਉਂਕਿ ਆਈਸਕ੍ਰੀਮ ’ਚ ਪ੍ਰੋਟੀਨ ਤੇ ਕਾਰਬੋਹਾਈਡ੍ਰੇਟ ਵਰਗੇ ਤੱਤ ਮੌਜੂਦ ਹੁੰਦੇ ਹਨ
6/8
![ਆਈਸਕ੍ਰੀਮ ਖਾਣ ਨਾਲ ਮੂਡ ਵੀ ਚੰਗਾ ਰਹਿੰਦਾ ਹੈ ਕਿਉਂਕਿ ਆਈਸਕ੍ਰੀਮ ’ਚ ਅਜਿਹੇ ਕਈ ਤੱਤ ਪਾਏ ਜਾਂਦੇ ਹਨ, ਜੋ ਮੂਡ ਨੂੰ ਬਿਹਤਰ ਬਣਾਉਣ ’ਚ ਮਦਦ ਕਰਦੇ ਹਨ।](https://feeds.abplive.com/onecms/images/uploaded-images/2024/09/18/ded43a7138bde71c989e3526d3c76ace6f703.jpg?impolicy=abp_cdn&imwidth=720)
ਆਈਸਕ੍ਰੀਮ ਖਾਣ ਨਾਲ ਮੂਡ ਵੀ ਚੰਗਾ ਰਹਿੰਦਾ ਹੈ ਕਿਉਂਕਿ ਆਈਸਕ੍ਰੀਮ ’ਚ ਅਜਿਹੇ ਕਈ ਤੱਤ ਪਾਏ ਜਾਂਦੇ ਹਨ, ਜੋ ਮੂਡ ਨੂੰ ਬਿਹਤਰ ਬਣਾਉਣ ’ਚ ਮਦਦ ਕਰਦੇ ਹਨ।
7/8
![ਆਈਸਕ੍ਰੀਮ ਇਕ ਡੇਅਰੀ ਉਤਪਾਦ ਹੈ, ਇਸ ’ਚ ਪੋਸ਼ਕ ਤੱਤ ਭਰਪੂਰ ਹੁੰਦੇ ਹਨ।](https://feeds.abplive.com/onecms/images/uploaded-images/2024/09/18/06dcc9471e797bbe2f81e461e84d924fe913d.jpg?impolicy=abp_cdn&imwidth=720)
ਆਈਸਕ੍ਰੀਮ ਇਕ ਡੇਅਰੀ ਉਤਪਾਦ ਹੈ, ਇਸ ’ਚ ਪੋਸ਼ਕ ਤੱਤ ਭਰਪੂਰ ਹੁੰਦੇ ਹਨ।
8/8
![ਆਈਸਕ੍ਰੀਮ ’ਚ ਕੈਲਸ਼ੀਅਮ, ਫਾਸਫੋਰਸ, ਵਿਟਾਮਿਨ ਬੀ ਤੇ ਪੋਟਾਸ਼ੀਅਮ ਵਰਗੇ ਤੱਤ ਪਾਏ ਜਾਂਦੇ ਹਨ, ਜੋ ਸਿਹਤ ਦੇ ਲਿਹਾਜ਼ ਨਾਲ ਫ਼ਾਇਦੇਮੰਦ ਸਾਬਿਤ ਹੁੰਦੇ ਹਨ ਪਰ ਆਈਸਕ੍ਰੀਮ ਦਾ ਜ਼ਿਆਦਾ ਸੇਵਨ ਸਿਹਤ ਨੂੰ ਬਹੁਤ ਨੁਕਸਾਨ ਪਹੁੰਚਾ ਸਕਦਾ ਹੈ।](https://feeds.abplive.com/onecms/images/uploaded-images/2024/09/18/01f5a5bbe3393fe7b49ed6d58774fa5ecdc56.jpg?impolicy=abp_cdn&imwidth=720)
ਆਈਸਕ੍ਰੀਮ ’ਚ ਕੈਲਸ਼ੀਅਮ, ਫਾਸਫੋਰਸ, ਵਿਟਾਮਿਨ ਬੀ ਤੇ ਪੋਟਾਸ਼ੀਅਮ ਵਰਗੇ ਤੱਤ ਪਾਏ ਜਾਂਦੇ ਹਨ, ਜੋ ਸਿਹਤ ਦੇ ਲਿਹਾਜ਼ ਨਾਲ ਫ਼ਾਇਦੇਮੰਦ ਸਾਬਿਤ ਹੁੰਦੇ ਹਨ ਪਰ ਆਈਸਕ੍ਰੀਮ ਦਾ ਜ਼ਿਆਦਾ ਸੇਵਨ ਸਿਹਤ ਨੂੰ ਬਹੁਤ ਨੁਕਸਾਨ ਪਹੁੰਚਾ ਸਕਦਾ ਹੈ।
Published at : 18 Sep 2024 08:54 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਕਾਰੋਬਾਰ
ਕਾਰੋਬਾਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)