ਪੜਚੋਲ ਕਰੋ
Health Tips: ਸਰਦੀਆਂ ਵਿੱਚ ਖਾਲੀ ਪੇਟ ਗਰਮ, ਕੋਸਾ ਜਾਂ ਠੰਡਾ ਪਾਣੀ ਪੀਣਾ ਚਾਹੀਦਾ?
Drinks water: ਸਿਹਤ ਮਾਹਿਰਾਂ ਤੋਂ ਲੈ ਕੇ ਡਾਕਟਰ ਅਕਸਰ ਕਹਿੰਦੇ ਹਨ ਕਿ ਖਾਲੀ ਪੇਟ ਪਾਣੀ ਪੀਣਾ ਚਾਹੀਦਾ ਹੈ, ਇਸ ਨਾਲ ਕਬਜ਼ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ।
( Image Source : Freepik )
1/6

ਸਿਹਤ ਮਾਹਿਰਾਂ ਤੋਂ ਲੈ ਕੇ ਡਾਕਟਰ ਅਕਸਰ ਕਹਿੰਦੇ ਹਨ ਕਿ ਖਾਲੀ ਪੇਟ ਪਾਣੀ ਪੀਣਾ ਚਾਹੀਦਾ ਹੈ, ਇਸ ਨਾਲ ਕਬਜ਼ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ। ਸਰਦੀਆਂ ਦੇ ਵਿੱਚ ਲੋਕ ਵੈਸੇ ਹੀ ਘੱਟ ਪਾਣੀ ਪੀਂਦੇ ਹਨ। ਜਿਸ ਕਰਕੇ ਹਰ ਕਿਸੇ ਨੂੰ ਠੰਡ ਦੇ ਵਿੱਚ ਵੀ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਕੀ ਖਾਲੀ ਪੇਟ ਗਰਮ, ਕੋਸਾ ਜਾਂ ਠੰਡਾ ਪਾਣੀ ਪੀਣਾ ਚਾਹੀਦਾ ਹੈ (Hot Water In Winters) ? ਮੌਸਮ ਦੇ ਹਿਸਾਬ ਨਾਲ ਖੁਰਾਕ ਵਿੱਚ ਵੀ ਬਦਲਾਅ ਕਰਨਾ ਚਾਹੀਦਾ ਹੈ। ਸਰਦੀਆਂ ਵਿੱਚ ਸਰੀਰ ਨੂੰ ਗਰਮ ਰੱਖਣ ਲਈ ਜ਼ਿਆਦਾ ਗਰਮ ਚੀਜ਼ਾਂ ਖਾਧੀਆਂ ਜਾਂਦੀਆਂ ਹਨ। ਗਰਮੀਆਂ 'ਚ ਸਰੀਰ ਨੂੰ ਠੰਡਾ ਰੱਖਣ ਲਈ ਠੰਡੀਆਂ ਚੀਜ਼ਾਂ ਦਾ ਸੇਵਨ ਕੀਤਾ ਜਾਂਦਾ ਹੈ।
2/6

ਹਾਲਾਂਕਿ, ਬਹੁਤ ਸਾਰੇ ਲੋਕ ਹਰ ਮੌਸਮ ਵਿੱਚ ਖਾਲੀ ਪੇਟ ਕੋਸਾ ਜਾਂ ਗਰਮ ਪਾਣੀ ਪੀਂਦੇ ਹਨ। ਠੰਡੇ ਮੌਸਮ ਵਿੱਚ, ਤੁਹਾਨੂੰ ਗਰਮ ਚੀਜ਼ਾਂ ਖਾਣੀਆਂ ਚਾਹੀਦੀਆਂ ਹਨ ਤਾਂ ਜੋ ਤੁਸੀਂ ਸਿਹਤਮੰਦ ਰਹੋ ਅਤੇ ਤੁਹਾਡਾ ਸਰੀਰ ਦਿਨ ਭਰ ਹਾਈਡ੍ਰੇਟਿਡ ਰਹੇ। ਸਰਦੀਆਂ ਵਿੱਚ ਠੰਡਾ ਪਾਣੀ ਪੀਣ ਨਾਲ ਪਾਚਨ ਕਿਰਿਆ ਉੱਤੇ ਬਹੁਤ ਪ੍ਰਭਾਵ ਪੈਂਦਾ ਹੈ। ਸਰਦੀਆਂ ਵਿੱਚ ਸਵੇਰੇ ਕਿੰਨਾ ਗਰਮ ਪਾਣੀ ਪੀਣਾ ਜ਼ਰੂਰੀ ਹੈ? ਤੁਸੀਂ ਇਹ ਵੀ ਜਾਣੋਗੇ ਕਿ ਤੁਹਾਨੂੰ ਕਿੰਨਾ ਗਰਮ ਪਾਣੀ ਪੀਣਾ ਚਾਹੀਦਾ ਹੈ?
Published at : 28 Dec 2023 06:26 AM (IST)
ਹੋਰ ਵੇਖੋ





















