ਪੜਚੋਲ ਕਰੋ
ਛਾਤੀ ਦੇ ਸਾੜ ਤੋਂ ਹੋ ਪਰੇਸ਼ਾਨ, ਤਾਂ ਆਹ ਘਰੇਲੂ ਤਰੀਕਿਆਂ ਨਾਲ ਪਾਓ ਰਾਹਤ
ਤੇਜ਼ ਮਿਰਚ ਮਸਾਲੇ ਜਾਂ ਖਾਲੀ ਪੇਟ ਰਹਿਣ ਤੋਂ ਹੋਣ ਵਾਲੀ ਛਾਤੀ ਵਿੱਚ ਸਾੜ ਤੋਂ ਇਦਾਂ ਰਾਹਤ ਪਾਓ।
Heart Burn
1/6

ਠੰਡਾ ਦੁੱਧ: ਠੰਡਾ ਦੁੱਧ ਪੇਟ ਵਿੱਚ ਜਾ ਕੇ ਐਸਿਡ ਨੂੰ ਤੁਰੰਤ ਸ਼ਾਂਤ ਕਰਦਾ ਹੈ। ਇਸ ਵਿੱਚ ਕੈਲਸ਼ੀਅਮ ਵੀ ਹੁੰਦਾ ਹੈ ਜੋ ਐਸਿਡ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦਾ ਹੈ। 1 ਗਲਾਸ ਠੰਡਾ ਦੁੱਧ ਬਿਨਾਂ ਖੰਡ ਤੋਂ ਹੌਲੀ-ਹੌਲੀ ਪੀਓ। ਜੇਕਰ ਲੋੜ ਹੋਵੇ, ਤਾਂ ਤੁਸੀਂ ਇਸਨੂੰ ਦਿਨ ਵਿੱਚ ਦੋ ਵਾਰ ਲੈ ਸਕਦੇ ਹੋ।
2/6

ਸੌਂਫ: ਸੌਂਫ ਵਿੱਚ ਐਂਟੀ-ਐਸਿਡ ਗੁਣ ਹੁੰਦੇ ਹਨ ਜੋ ਪੇਟ ਦੀ ਜਲਣ ਅਤੇ ਗੈਸ ਨੂੰ ਘਟਾਉਂਦੇ ਹਨ। ਇਹ ਪਾਚਨ ਕਿਰਿਆ ਨੂੰ ਵੀ ਸੁਧਾਰਦਾ ਹੈ। 1 ਚਮਚ ਸੌਂਫ ਚਬਾਓ ਜਾਂ ਸੌਂਫ ਦਾ ਪਾਣੀ ਬਣਾ ਕੇ ਪੀਓ। ਇਸ ਦੇ ਲਈ, ਸੌਂਫ ਨੂੰ ਰਾਤ ਭਰ ਭਿਓਂ ਦਿਓ, ਇਸਨੂੰ ਛਾਣ ਕੇ ਸਵੇਰ ਵੇਲੇ ਪੀਓ।
Published at : 25 Jul 2025 07:33 PM (IST)
ਹੋਰ ਵੇਖੋ





















