ਪੜਚੋਲ ਕਰੋ
ਚਾਹ ਪੀਣ ਦੇ ਇਹ ਫਾਇਦੇ ਤੁਹਾਨੂੰ ਸ਼ਾਇਦ ਹੀ ਪਤਾ ਹੋਣ
ਚਾਹ ਦਾ ਇਤਿਹਾਸ ਬਹੁਤ ਦਿਲਚਸਪ ਹੈ। ਭਾਰਤ 'ਚ ਚਾਹ ਦਾ ਜਨੂੰਨ ਹੈ ਅਤੇ ਚਾਹ ਪੀਣ ਦੀ ਇੱਛਾ ਇਸਦੇ ਨਾਮ ਤੋਂ ਹੀ ਪੈਦਾ ਹੋ ਜਾਂਦੀ ਹੈ। ਰਿਸ਼ਤਿਆਂ ਵਿੱਚ ਚਾਹ ਨੇ ਥਾਂ ਬਣਾ ਲਈ ਹੈ। ਕਿਸੇ ਦੇ ਘਰ ਜਾ ਕੇ ਚਾਹ ਨਾ ਮਿਲੇ ਤਾਂ ਨਿਰਾਦਰ ਸਮਝਿਆ ਜਾਂਦਾ ਹੈ।
Tea
1/7

ਇਕ ਅਨੁਮਾਨ ਅਨੁਸਾਰ ਲਗਭਗ 80 ਫੀਸਦੀ ਭਾਰਤੀ ਆਪਣੀ ਸਵੇਰ ਦੀ ਸ਼ੁਰੂਆਤ ਗਰਮ ਚਾਹ ਦੇ ਕੱਪ ਨਾਲ ਕਰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਚਾਹ ਕਿੰਨੀ ਫਾਇਦੇਮੰਦ ਹੈ, ਜੇ ਨਹੀਂ ਤਾਂ ਅਸੀਂ ਤੁਹਾਨੂੰ ਦੱਸਦੇ ਹਾਂ...
2/7

ਚਾਹ 'ਚ ਮੌਜੂਦ ਕੈਫੀਨ ਸਰੀਰ ਤੇ ਦਿਮਾਗ ਨੂੰ ਤਾਜ਼ਗੀ ਪ੍ਰਦਾਨ ਕਰਦਾ ਹੈ।
Published at : 05 Dec 2023 08:39 AM (IST)
ਹੋਰ ਵੇਖੋ





















