ਪੜਚੋਲ ਕਰੋ
ਛਾਤੀ 'ਚ ਜੰਮ ਗਈ ਬਲਗਮ ਤਾਂ ਅਪਣਾਓ ਆਹ ਘਰੇਲੂ ਨੁਸ਼ਖੇ, ਮਿਲੇਗਾ ਆਰਾਮ
ਛਾਤੀ ਵਿੱਚ ਜਮ੍ਹਾ ਹੋਈ ਬਲਗਮ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਆਪਣੀ ਰਸੋਈ ਵਿੱਚ ਪਈਆਂ ਚੀਜ਼ਾਂ ਖਾਓ, ਜਿਨ੍ਹਾਂ ਤੋਂ ਤੁਹਾਨੂੰ ਰਾਹਤ ਮਿਲੇਗੀ।
Cough
1/7

ਅਦਰਕ ਵਾਲੀ ਚਾਹ: ਅਦਰਕ ਵਿੱਚ ਐਂਟੀ-ਇਨਫਲੇਮੇਂਟਰੀ ਅਤੇ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ। ਗਰਮ ਅਦਰਕ ਵਾਲੀ ਚਾਹ ਪੀਣ ਨਾਲ ਬਲਗ਼ਮ ਨੂੰ ਪਿਘਲਣ ਵਿੱਚ ਮਦਦ ਮਿਲਦੀ ਹੈ ਅਤੇ ਗਲੇ ਦੀ ਖਰਾਸ਼ ਵੀ ਘੱਟ ਹੁੰਦੀ ਹੈ।
2/7

ਹਲਦੀ ਵਾਲਾ ਦੁੱਧ: ਹਲਦੀ ਵਿੱਚ ਮੌਜੂਦ ਕਰਕਿਊਮਿਨ ਬਲਗ਼ਮ ਨੂੰ ਤੋੜਨ ਅਤੇ ਇਮਿਊਨਿਟੀ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰਦੀ ਹੈ। ਰਾਤ ਨੂੰ ਸੌਣ ਤੋਂ ਪਹਿਲਾਂ ਹਲਦੀ ਵਾਲਾ ਦੁੱਧ ਪੀਣਾ ਫਾਇਦੇਮੰਦ ਹੁੰਦਾ ਹੈ।
Published at : 01 Sep 2025 07:04 PM (IST)
ਹੋਰ ਵੇਖੋ





















