ਪੜਚੋਲ ਕਰੋ
Health: ਮਿੱਠਾ ਖਾਣ ਨਾਲ ਨਹੀਂ ਸਗੋਂ ਇਨ੍ਹਾਂ ਕਾਰਨਾਂ ਕਰਕੇ ਹੋ ਸਕਦੀ ਸ਼ੂਗਰ ਦੀ ਬਿਮਾਰੀ, ਜਾਣੋ
Health: ਡਾਇਬਟੀਜ਼ ਦਾ ਨਾਮ ਆਉਂਦਿਆਂ ਹੀ ਇੱਕ ਗੱਲ ਹਰ ਕਿਸੇ ਦੇ ਦਿਮਾਗ ਵਿੱਚ ਆ ਜਾਂਦੀ ਹੈ ਕਿ ਸ਼ੂਗਰ ਜ਼ਿਆਦਾ ਚੀਨੀ ਖਾਣ ਕਰਕੇ ਹੋਈ ਹੈ। ਪਰ ਕੀ ਤੁਹਾਡਾ ਇਹ ਸੋਚਣਾ ਸਹੀ ਹੈ?
diabetes
1/6

ਸ਼ੂਗਰ ਚੀਨੀ ਖਾਣ ਨਾਲ ਹੁੰਦੀ ਹੈ? ਕੀ ਇਹ ਸੱਚ ਹੈ? ਅਜਿਹੇ ਕਈ ਸਵਾਲ ਹਨ ਜੋ ਸਾਡੇ ਦਿਮਾਗ ਵਿੱਚ ਬੈਠੇ ਰਹਿੰਦੇ ਹਨ। ਸ਼ੂਗਰ ਬਾਰੇ ਲੋਕਾਂ ਵਿੱਚ ਆਮ ਧਾਰਨਾ ਇਹ ਹੈ ਕਿ ਜ਼ਿਆਦਾ ਖੰਡ ਖਾਣ ਨਾਲ ਸ਼ੂਗਰ ਹੋ ਜਾਂਦੀ ਹੈ। ਪਰ ਜਦੋਂ ਤੁਹਾਨੂੰ ਪਤਾ ਲੱਗਦਾ ਹੈ ਕਿ ਇਹ ਬਿਲਕੁਲ ਗ਼ਲਤ ਹੈ। ਇੰਡੀਆ ਟੀਵੀ 'ਚ ਛਪੀ ਖ਼ਬਰ ਮੁਤਾਬਕ ਸ਼ੂਗਰ ਹੋਣ ਦੇ ਕਈ ਕਾਰਨ ਹਨ, ਨਾ ਕਿ ਚੀਨੀ ਖਾਣ ਨਾਲ ਸ਼ੂਗਰ ਹੁੰਦੀ ਹੈ।
2/6

WHO ਦੇ ਅਨੁਸਾਰ ਰੋਜ਼ ਦੀ ਜ਼ਿੰਦਗੀ ਵਿੱਚ 10 ਫ਼ੀਸਦੀ ਘੱਟ ਕੈਲੋਰੀ ਖਾਣੀ ਚਾਹੀਦੀ ਹੈ।
Published at : 23 Feb 2024 09:27 PM (IST)
ਹੋਰ ਵੇਖੋ





















