ਪੜਚੋਲ ਕਰੋ
Fake or Real Milk: ਇੰਝ ਕਰੋ ਪਛਾਣ ਦੁੱਧ ਅਸਲੀ ਹੈ ਜਾਂ ਨਕਲੀ
Fake or Real Milk-ਦੁੱਧ ਸਾਡੇ ਰੋਜ਼ਾਨਾ ਜੀਵਨ ਵਿੱਚ ਬਹੁਤ ਜਰੂਰੀ ਹੈ। ਪਰ ਅਜਕਲ ਅਸੀ ਪੈਕਟਾਂ ਵਾਲੇ ਦੁੱਧ ਦੀ ਵਰਤੋਂ ਕਰ ਰਹੇ ਹਾਂ। ਪਰ ਇਹ ਦੁੱਧ ਅਸਲੀ ਹੈ ਜਾਂ ਨਕਲੀ ਇਸਦੀ ਪਛਾਣ ਕਰਨਾ ਬਹੁਤ ਜਰੂਰੀ ਹੈ।
Fake or Real Milk
1/7

ਸਭ ਤੋਂ ਪਹਿਲਾਂ ਦੁੱਧ ਵਿੱਚ ਪਾਣੀ ਦੀ ਮਿਲਾਵਟ ਦੀ ਜਾਂਚ ਕਰਨ ਲਈ ਕਿਸੇ ਲੱਕੜ ਜਾਂ ਪੱਥਰ 'ਤੇ ਦੁੱਧ ਦੀਆਂ ਇੱਕ-ਦੋ ਬੂੰਦਾਂ ਸੁੱਟੋ। ਜੇਕਰ ਦੁੱਧ ਹੇਠਾਂ ਡੁੱਲ ਜਾਵੇ ਅਤੇ ਚਿੱਟਾ ਨਿਸ਼ਾਨ ਬਣ ਜਾਵੇ ਤਾਂ ਦੁੱਧ ਬਿਲਕੁਲ ਸ਼ੁੱਧ ਹੈ।
2/7

ਨਕਲੀ ਦੁੱਧ ਦੀ ਪਛਾਣ ਕਰਨ ਲਈ ਇਸ ਨੂੰ ਸੁੰਘੋ। ਜੇਕਰ ਇਸ ਵਿੱਚ ਸਾਬਣ ਵਰਗੀ ਗੰਧ ਆਉਂਦੀ ਹੈ ਤਾਂ ਇਸਦਾ ਮਤਲਬ ਹੈ ਕਿ ਦੁੱਧ ਨਕਲੀ ਹੈ ਜਦੋਂ ਕਿ ਅਸਲੀ ਦੁੱਧ ਵਿੱਚ ਕੋਈ ਖਾਸ ਗੰਧ ਨਹੀਂ ਹੁੰਦੀ ਹੈ।
Published at : 27 Jan 2024 10:08 AM (IST)
ਹੋਰ ਵੇਖੋ





















