ਪੜਚੋਲ ਕਰੋ
ਸਾਈਨਿਸਾਈਟਸ ਦੇ ਮਾਮਲਿਆਂ 'ਚ ਵਾਧਾ, ਪ੍ਰਦੂਸ਼ਣ ਹੈ ਮੁੱਖ ਕਾਰਨ!
ਸਾਈਨਸਾਈਟਿਸ ਵਿੱਚ ਵਿਅਕਤੀ ਨੂੰ ਜ਼ੁਕਾਮ, ਖੰਘ ਅਤੇ ਸਾਈਨਸ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਪ੍ਰਦੂਸ਼ਿਤ ਹਵਾ ਨੱਕ ਅਤੇ ਸਾਹ ਦੀ ਨਾਲੀ ਨੂੰ ਪ੍ਰਭਾਵਿਤ ਕਰਦੀ ਹੈ, ਜਿਸ ਕਾਰਨ ਇਹ ਬਿਮਾਰੀ ਹੁੰਦੀ ਹੈ।


























