ਪੜਚੋਲ ਕਰੋ
ਕੌਫੀ 'ਚ ਲੂਣ ਪਾ ਕੇ ਪੀਣ ਵਾਲੇ ਵਾਇਰਲ ਟਰੈਂਡ ਹੈ ਕੀ? ਜਾਣੋ ਮਿਲਦਾ ਕਿਹੜਾ ਫਾਇਦਾ
ਸੋਸ਼ਲ ਮੀਡੀਆ 'ਤੇ ਕੌਫੀ ਵਿੱਚ ਲੂਣ ਪਾਉਣ ਦਾ ਨਵਾਂ ਟਰੈਂਡ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਲੋਕ ਦਾਅਵਾ ਕਰ ਰਹੇ ਹਨ ਕਿ ਇਸ ਨਾਲ ਕੌਫੀ ਦੀ ਕੜਵਾਹਟ ਘੱਟ ਹੁੰਦੀ ਹੈ ਅਤੇ ਸੁਆਦ ਹੋਰ ਸਮੂਦ ਤੇ ਰਿਚ ਮਹਿਸੂਸ ਹੁੰਦਾ ਹੈ।
( Image Source : Freepik )
1/6

ਇਸ ਟਰੈਂਡ ਦੀ ਸ਼ੁਰੂਆਤ ਇਕ ਸੋਸ਼ਲ ਮੀਡੀਆ ਪੋਸਟ ਨਾਲ ਹੋਈ, ਜਿਸ 'ਚ ਕਿਹਾ ਗਿਆ ਕਿ ਕੌਫੀ 'ਚ ਇਕ ਚੁਟਕੀ ਲੂਣ ਪਾਉਣ ਨਾਲ ਉਸ ਦਾ ਫਲੇਵਰ ਅਤੇ ਸੁਆਦ ਵਧ ਜਾਂਦਾ ਹੈ।
2/6

ਪਹਿਲਾਂ ਤਾਂ ਲੋਕਾਂ ਨੂੰ ਇਸ ‘ਤੇ ਵਿਸ਼ਵਾਸ ਨਹੀਂ ਹੋਇਆ, ਪਰ ਜਦੋਂ ਕੁਝ ਲੋਕਾਂ ਨੇ ਇਸ ਨੂੰ ਟ੍ਰਾਈ ਕੀਤਾ ਤਾਂ ਉਨ੍ਹਾਂ ਨੇ ਪਾਇਆ ਕਿ ਕੌਫੀ ਦਾ ਟੇਸਟ ਸੱਚੀ ਵਧੀਆ ਹੋ ਜਾਂਦਾ ਹੈ। ਇਸ ਤੋਂ ਬਾਅਦ ਇਹ ਟਰੈਂਡ ਟਿਕਟਾਕ ਅਤੇ ਇੰਸਟਾਗ੍ਰਾਮ ‘ਤੇ ਛਾ ਗਿਆ। ਹੁਣ ਲੋਕ ਤਿਆਰ ਕੌਫੀ ਜਾਂ ਕੌਫੀ ਪਾਊਡਰ 'ਚ ਇਕ ਚੁਟਕੀ ਲੂਣ ਪਾ ਕੇ ਇਸ ਨੂੰ ਅਜ਼ਮਾ ਰਹੇ ਹਨ।
Published at : 21 Oct 2025 02:54 PM (IST)
ਹੋਰ ਵੇਖੋ
Advertisement
Advertisement





















