ਪੜਚੋਲ ਕਰੋ
ਕੀ ਸਰਦੀਆਂ ਵਿੱਚ ਖੀਰਾ ਖਾਣਾ ਸਰੀਰ ਲਈ ਸਿਹਤਮੰਦ? ਜਾਣੋ
ਗਰਮੀਆਂ ਵਿੱਚ ਖੀਰਾ ਖਾਣ ਦੇ ਕਈ ਫਾਇਦੇ ਹੁੰਦੇ ਹਨ। ਇਸ ਨਾਲ ਸਰੀਰ ਹਾਈਡ੍ਰੇਟ ਰਹਿੰਦਾ ਹੈ। ਪਰ ਕੀ ਸਰਦੀਆਂ ਵਿੱਚ ਵੀ ਖੀਰੇ ਦਾ ਸੇਵਨ ਕਰਨਾ ਚਾਹੀਦਾ ਹੈ... ਇਸ ਬਾਰੇ ਲੋਕਾਂ ਦੇ ਵੱਖ-ਵੱਖ ਵਿਚਾਰ ਹਨ, ਆਓ ਜਾਣਦੇ ਹਾਂ ਇਸ ਬਾਰੇ।
cucumber in winter
1/7

ਖੀਰੇ ਦੀ ਤਾਸੀਰ ਠੰਡੀ ਹੁੰਦੀ ਹੈ ਜਿਸ ਕਾਰਨ ਸਰਦੀਆਂ ਵਿੱਚ ਇਸਨੂੰ ਖਾਣ ਦੀ ਸਲਾਹ ਨਹੀਂ ਦਿੱਤੀ ਜਾਂਦੀ।
2/7

ਜਿਨ੍ਹਾਂ ਲੋਕਾਂ ਨੂੰ ਸਰਦੀਆਂ ਵਿੱਚ ਘੱਟ ਇਮਿਊਨਿਟੀ, ਖੰਘ, ਫਲੂ ਜ਼ੁਕਾਮ ਹੋਣ ਦਾ ਜ਼ਿਆਦਾ ਖ਼ਤਰਾ ਹੁੰਦਾ ਹੈ, ਉਨ੍ਹਾਂ ਨੂੰ ਖੀਰਾ ਖਾਣ ਦੀ ਸਲਾਹ ਨਹੀਂ ਦਿੱਤੀ ਜਾਂਦੀ।
Published at : 23 Jan 2023 11:10 PM (IST)
ਹੋਰ ਵੇਖੋ





















