ਪੜਚੋਲ ਕਰੋ
ਜਾਣੋ ਕਿਉਂ ਕਿਸੇ ਦਾ 'ਜੂਠਾ ਖਾਣਾ' ਨਹੀਂ ਖਾਣਾ ਚਾਹੀਦਾ?
Health Care Tips : ਭੋਜਨ ਵੰਡਣਾ ਵੈਸੇ ਵੀ ਚੰਗੀ ਆਦਤ ਹੈ। ਤੁਸੀਂ ਵੀ ਅਕਸਰ ਸੁਣਦੇ ਹੋਵੋਗੇ ਕਿ ਜੂਠਾ ਖਾਣ ਨਾਲ ਪਿਆਰ ਵਧਦਾ ਹੈ। ਲੋਕ ਅਕਸਰ ਦਫਤਰ ਜਾਂ ਸਕੂਲ ਵਿੱਚ ਦੂਜਿਆਂ ਨਾਲ ਦੁਪਹਿਰ ਦਾ ਖਾਣਾ ਸਾਂਝਾ ਕਰਦੇ ਹਨ।
'ਜੂਠਾ ਖਾਣਾ'
1/5

Health Care Tips : ਭੋਜਨ ਵੰਡਣਾ ਵੈਸੇ ਵੀ ਚੰਗੀ ਆਦਤ ਹੈ। ਤੁਸੀਂ ਵੀ ਅਕਸਰ ਸੁਣਦੇ ਹੋਵੋਗੇ ਕਿ ਜੂਠਾ ਖਾਣ ਨਾਲ ਪਿਆਰ ਵਧਦਾ ਹੈ। ਲੋਕ ਅਕਸਰ ਦਫਤਰ ਜਾਂ ਸਕੂਲ ਵਿੱਚ ਦੂਜਿਆਂ ਨਾਲ ਦੁਪਹਿਰ ਦਾ ਖਾਣਾ ਸਾਂਝਾ ਕਰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਭੋਜਨ ਵੰਡ ਕੇ ਖਾਣ ਦੀ ਇਹ ਆਦਤ ਸਿਹਤ ਲਈ ਕਿੰਨੀ ਖਤਰਨਾਕ ਸਾਬਤ ਹੋ ਸਕਦੀ ਹੈ।
2/5

ਖਾਣਾ ਸ਼ੇਅਰ ਕਰਦੇ ਸਮੇਂ ਲੋਕ ਆਮ ਤੌਰ 'ਤੇ ਇੱਕ-ਦੂਜੇ ਦਾ ਜੂਠਾ ਭੋਜਨ ਖਾਂਦੇ ਹਨ। ਜੇ ਤੁਸੀਂ ਵੀ ਕਿਸੇ ਦਾ ਝੂਠਾ ਖਾਣਾ ਖਾਂਦੇ ਹੋ ਤਾਂ ਹੁਣ ਸਾਵਧਾਨ ਰਹਿਣ ਦੀ ਲੋੜ ਹੈ। ਦਰਅਸਲ ਜੂਠੇ ਖਾਣੇ ਨਾਲ ਕਈ ਤਰ੍ਹਾਂ ਦੀ ਇਨਫੈਕਸ਼ਨ ਤੇ ਬਿਮਾਰੀਆਂ ਦਾ ਖਤਰਾ ਪੈਦਾ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ।
Published at : 26 Jul 2023 04:27 PM (IST)
ਹੋਰ ਵੇਖੋ





















