ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
Plants: ਘਰ 'ਚ ਲਾਓ ਇਹ ਬੂਟੇ, ਮਿਲੇਗੀ ਸ਼ੁੱਧ ਤੇ ਸਾਫ ਹਵਾ
ਪ੍ਰਦੂਸ਼ਣ ਹਰ ਥਾਂ ਹੈ, ਤੁਹਾਡੇ ਘਰ ਵਿੱਚ ਵੀ। ਅਜਿਹੇ 'ਚ ਜੇਕਰ ਤੁਸੀਂ ਆਪਣੇ ਘਰ 'ਚ ਤਾਜ਼ਾ ਸਾਹ ਲੈਣਾ ਚਾਹੁੰਦੇ ਹੋ ਤਾਂ ਘਰ 'ਚ ਕੁਝ ਫਾਇਦੇਮੰਦ ਪਲਾਂਟ ਲਗਾ ਸਕਦੇ ਹੋ। ਇਸ ਨਾਲ ਸੁੰਦਰਤਾ ਵਧੇਗੀ ਅਤੇ ਸਿਹਤ ਨੂੰ ਵੀ ਫਾਇਦਾ ਹੋਵੇਗਾ।
Plants
1/6
![ਇੰਗਲਿਸ਼ ਆਈਵੀ ਪਲਾਂਟ ਹਵਾ ਤੋਂ ਨਮੀ ਨੂੰ ਘੱਟ ਕਰਦਾ ਹੈ, ਜਿਸ ਨਾਲ ਤੁਹਾਨੂੰ ਆਪਣੇ ਕਮਰੇ ਵਿੱਚ ਜ਼ਿਆਦਾ ਨਮੀ ਨਹੀਂ ਮਿਲੇਗੀ। ਇਸ ਦੇ ਨਾਲ ਹੀ ਇਹ ਧੂੜ ਅਤੇ ਮਿੱਟੀ ਨੂੰ ਵੀ ਘੱਟ ਕਰਦਾ ਹੈ। ਇਹ ਪਲਾਂਟ ਤੁਹਾਡੇ ਲਈ ਏਅਰ ਪਿਊਰੀਫਾਇਰ ਦੀ ਤਰ੍ਹਾਂ ਕੰਮ ਕਰਦਾ ਹੈ।](https://cdn.abplive.com/imagebank/default_16x9.png)
ਇੰਗਲਿਸ਼ ਆਈਵੀ ਪਲਾਂਟ ਹਵਾ ਤੋਂ ਨਮੀ ਨੂੰ ਘੱਟ ਕਰਦਾ ਹੈ, ਜਿਸ ਨਾਲ ਤੁਹਾਨੂੰ ਆਪਣੇ ਕਮਰੇ ਵਿੱਚ ਜ਼ਿਆਦਾ ਨਮੀ ਨਹੀਂ ਮਿਲੇਗੀ। ਇਸ ਦੇ ਨਾਲ ਹੀ ਇਹ ਧੂੜ ਅਤੇ ਮਿੱਟੀ ਨੂੰ ਵੀ ਘੱਟ ਕਰਦਾ ਹੈ। ਇਹ ਪਲਾਂਟ ਤੁਹਾਡੇ ਲਈ ਏਅਰ ਪਿਊਰੀਫਾਇਰ ਦੀ ਤਰ੍ਹਾਂ ਕੰਮ ਕਰਦਾ ਹੈ।
2/6
![ਸਾਨਸੀਵੀਰਿਆ ਪਲਾਂਟ ਘਰ ਵਿੱਚ ਵੀ ਲਗਾ ਸਕਦੇ ਹਾਂ। ਇਹ 24 ਘੰਟੇ ਆਕਸੀਜਨ ਦਿੰਦਾ ਹੈ ਅਤੇ ਰਾਤ ਭਰ ਸਰੀਰ ਵਿਚੋਂ ਨਿਕਲਣ ਵਾਲੀ ਕਾਰਬਨ ਡਾਈਆਕਸਾਈਡ ਨੂੰ ਵੀ ਸੋਖ ਲੈਂਦਾ ਹੈ।](https://cdn.abplive.com/imagebank/default_16x9.png)
ਸਾਨਸੀਵੀਰਿਆ ਪਲਾਂਟ ਘਰ ਵਿੱਚ ਵੀ ਲਗਾ ਸਕਦੇ ਹਾਂ। ਇਹ 24 ਘੰਟੇ ਆਕਸੀਜਨ ਦਿੰਦਾ ਹੈ ਅਤੇ ਰਾਤ ਭਰ ਸਰੀਰ ਵਿਚੋਂ ਨਿਕਲਣ ਵਾਲੀ ਕਾਰਬਨ ਡਾਈਆਕਸਾਈਡ ਨੂੰ ਵੀ ਸੋਖ ਲੈਂਦਾ ਹੈ।
3/6
![ਪੀਸ ਲਿਲੀ ਲਗਾਉਣਾ ਵੀ ਤੁਹਾਡੇ ਲਈ ਫਾਇਦੇਮੰਦ ਹੋ ਸਕਦਾ ਹੈ। ਖ਼ਾਸਕਰ ਉਨ੍ਹਾਂ ਲਈ ਜਿਨ੍ਹਾਂ ਨੂੰ ਦਮੇ ਅਤੇ ਸਾਹ ਦੀ ਤਕਲੀਫ਼ ਹੈ। ਇਹ ਪ੍ਰਦੂਸ਼ਿਤ ਗੈਸਾਂ ਨੂੰ ਖਤਮ ਕਰਦਾ ਹੈ। ਬਦਲੇ ਵਿੱਚ ਸ਼ੁੱਧ ਆਕਸੀਜਨ ਦਿੰਦਾ ਹੈ।](https://cdn.abplive.com/imagebank/default_16x9.png)
ਪੀਸ ਲਿਲੀ ਲਗਾਉਣਾ ਵੀ ਤੁਹਾਡੇ ਲਈ ਫਾਇਦੇਮੰਦ ਹੋ ਸਕਦਾ ਹੈ। ਖ਼ਾਸਕਰ ਉਨ੍ਹਾਂ ਲਈ ਜਿਨ੍ਹਾਂ ਨੂੰ ਦਮੇ ਅਤੇ ਸਾਹ ਦੀ ਤਕਲੀਫ਼ ਹੈ। ਇਹ ਪ੍ਰਦੂਸ਼ਿਤ ਗੈਸਾਂ ਨੂੰ ਖਤਮ ਕਰਦਾ ਹੈ। ਬਦਲੇ ਵਿੱਚ ਸ਼ੁੱਧ ਆਕਸੀਜਨ ਦਿੰਦਾ ਹੈ।
4/6
![ਐਂਥੂਰੀਅਮ ਦਾ ਪੌਦਾ ਵੀ ਤੁਹਾਡੇ ਲਈ ਫਾਇਦੇਮੰਦ ਹੋ ਸਕਦਾ ਹੈ। ਨਾਸਾ ਦੇ ਮੁਤਾਬਕ, ਇਹ ਵਿਦੇਸ਼ੀ ਪੌਦਾ ਹਵਾ ਵਿੱਚੋਂ ਫਾਰਮਲਡੇਹਾਈਟ, ਅਮੋਨੀਆ, ਟੋਲਿਊਨ ਅਤੇ ਜ਼ਾਈਲੀਨ ਨੂੰ ਹਟਾਉਣ ਵਿੱਚ ਕਾਰਗਰ ਹੈ।](https://cdn.abplive.com/imagebank/default_16x9.png)
ਐਂਥੂਰੀਅਮ ਦਾ ਪੌਦਾ ਵੀ ਤੁਹਾਡੇ ਲਈ ਫਾਇਦੇਮੰਦ ਹੋ ਸਕਦਾ ਹੈ। ਨਾਸਾ ਦੇ ਮੁਤਾਬਕ, ਇਹ ਵਿਦੇਸ਼ੀ ਪੌਦਾ ਹਵਾ ਵਿੱਚੋਂ ਫਾਰਮਲਡੇਹਾਈਟ, ਅਮੋਨੀਆ, ਟੋਲਿਊਨ ਅਤੇ ਜ਼ਾਈਲੀਨ ਨੂੰ ਹਟਾਉਣ ਵਿੱਚ ਕਾਰਗਰ ਹੈ।
5/6
![ਚੀਨੀ ਸਦਾਬਹਾਰ ਪੌਦਾ ਵੀ ਘਰ ਵਿੱਚ ਰੱਖਣ ਲਈ ਬਹੁਤ ਵਧੀਆ ਵਿਕਲਪ ਹੈ। ਇਹ ਦੇਖਣ 'ਚ ਸੁੰਦਰ ਹੋਣ ਦੇ ਨਾਲ-ਨਾਲ ਸਿਹਤ ਲਈ ਵੀ ਫਾਇਦੇਮੰਦ ਹੈ। ਇਸ ਨੂੰ ਘਰ 'ਚ ਰੱਖਣ ਨਾਲ ਜ਼ਹਿਰੀਲੀਆਂ ਗੈਸਾਂ ਦੂਰ ਹੁੰਦੀਆਂ ਹਨ ਅਤੇ ਉਦਾਸੀ, ਥਕਾਵਟ, ਤਣਾਅ ਦੂਰ ਹੁੰਦਾ ਹੈ।](https://cdn.abplive.com/imagebank/default_16x9.png)
ਚੀਨੀ ਸਦਾਬਹਾਰ ਪੌਦਾ ਵੀ ਘਰ ਵਿੱਚ ਰੱਖਣ ਲਈ ਬਹੁਤ ਵਧੀਆ ਵਿਕਲਪ ਹੈ। ਇਹ ਦੇਖਣ 'ਚ ਸੁੰਦਰ ਹੋਣ ਦੇ ਨਾਲ-ਨਾਲ ਸਿਹਤ ਲਈ ਵੀ ਫਾਇਦੇਮੰਦ ਹੈ। ਇਸ ਨੂੰ ਘਰ 'ਚ ਰੱਖਣ ਨਾਲ ਜ਼ਹਿਰੀਲੀਆਂ ਗੈਸਾਂ ਦੂਰ ਹੁੰਦੀਆਂ ਹਨ ਅਤੇ ਉਦਾਸੀ, ਥਕਾਵਟ, ਤਣਾਅ ਦੂਰ ਹੁੰਦਾ ਹੈ।
6/6
![ਘਰ 'ਚ ਸਪਾਈਡਰ ਪਲਾਂਟ ਲਗਾਉਣਾ ਵੀ ਫਾਇਦੇਮੰਦ ਹੁੰਦਾ ਹੈ। ਇਹ ਸ਼ੁੱਧ ਹਵਾ ਦਿੰਦਾ ਹੈ। ਹਵਾ ਵਿੱਚ ਮੌਜੂਦ ਕਾਰਬੋ ਮੋਨੋਆਕਸਾਈਡ ਫਾਰਮਲਾਡੇਹਾਈਡ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ। ਇਸ ਨਾਲ ਤਣਾਅ ਵੀ ਘੱਟ ਹੁੰਦਾ ਹੈ।](https://cdn.abplive.com/imagebank/default_16x9.png)
ਘਰ 'ਚ ਸਪਾਈਡਰ ਪਲਾਂਟ ਲਗਾਉਣਾ ਵੀ ਫਾਇਦੇਮੰਦ ਹੁੰਦਾ ਹੈ। ਇਹ ਸ਼ੁੱਧ ਹਵਾ ਦਿੰਦਾ ਹੈ। ਹਵਾ ਵਿੱਚ ਮੌਜੂਦ ਕਾਰਬੋ ਮੋਨੋਆਕਸਾਈਡ ਫਾਰਮਲਾਡੇਹਾਈਡ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ। ਇਸ ਨਾਲ ਤਣਾਅ ਵੀ ਘੱਟ ਹੁੰਦਾ ਹੈ।
Published at : 07 Aug 2023 05:49 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਕ੍ਰਿਕਟ
ਕਾਰੋਬਾਰ
ਸਿਹਤ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)