ਪੜਚੋਲ ਕਰੋ
ਗੁਣਾਂ ਨਾਲ ਭਰਪੂਰ 'ਆਂਵਲਾ'...ਇਸ ਦੇ ਜੂਸ ਨਾਲ ਮਿਲਦੇ ਨੇ ਚਮਤਕਾਰੀ ਫਾਇਦੇ
ਆਂਵਲੇ ਨੂੰ ਸੰਸਕ੍ਰਿਤ 'ਚ ਅਮਲਕੀ ਕਿਹਾ ਜਾਂਦਾ ਹੈ, ਜਿਸਦਾ ਅਰਥ ਹੈ ਜੀਵਨ ਦਾ ਅੰਮ੍ਰਿਤ। ਆਂਵਲੇ 'ਚ ਮੌਜੂਦ ਤੱਤ ਰੋਗ ਪ੍ਰਤੀਰੋਧਕ ਸ਼ਕਤੀ ਵਧਾਉਣ, ਪਾਚਨ ਕਿਰਿਆ 'ਚ ਸੁਧਾਰ, ਮੇਟਾਬੋਲਿਜ਼ਮ ਤੇ ਅੰਤੜੀਆਂ ਦੀ ਸਿਹਤ 'ਚ ਸੁਧਾਰ ਕਰਨ ਦਾ ਕੰਮ ਕਰਦੇ ਹਨ।
( Image Source : Freepik )
1/6

Amla Benefits: ਆਂਵਲੇ ਦਾ ਜੂਸ ਪੀਣ ਨਾਲ ਦਿਲ ਦੀ ਸਿਹਤ ਵਿੱਚ ਸੁਧਾਰ ਹੋ ਸਕਦਾ ਹੈ। ਇਸ 'ਚ ਐਂਟੀਆਕਸੀਡੈਂਟ ਜ਼ਿਆਦਾ ਮਾਤਰਾ 'ਚ ਪਾਏ ਜਾਂਦੇ ਹਨ, ਜੋ ਸਰੀਰ ਨੂੰ ਫ੍ਰੀ ਰੈਡੀਕਲਸ ਤੋਂ ਬਚਾਉਂਦੇ ਹਨ। ਇਸ ਜੂਸ ਨੂੰ ਪੀਣ ਨਾਲ ਕੋਲੈਸਟ੍ਰੋਲ ਨੂੰ ਵੀ ਘੱਟ ਕੀਤਾ ਜਾ ਸਕਦਾ ਹੈ।
2/6

ਆਂਵਲੇ 'ਚ ਫਾਈਬਰ ਦੀ ਮਾਤਰਾ ਵੀ ਜ਼ਿਆਦਾ ਹੁੰਦੀ ਹੈ। ਇਹ ਪੇਟ ਨਾਲ ਜੁੜੀਆਂ ਸਮੱਸਿਆਵਾਂ ਨੂੰ ਠੀਕ ਕਰਦਾ ਹੈ। ਪਾਚਨ ਕਿਰਿਆ ਨੂੰ ਸੁਧਾਰਦਾ ਹੈ। ਕਬਜ਼ ਅਤੇ ਗੈਸ ਤੋਂ ਛੁਟਕਾਰਾ ਦਿਵਾਉਂਦਾ ਹੈ।
Published at : 06 Jun 2023 12:41 PM (IST)
ਹੋਰ ਵੇਖੋ





















