ਪੜਚੋਲ ਕਰੋ
ਕੀ ਤੁਸੀਂ ਵੀ ਪਕਾਉਂਦੇ ਇੰਝ ਰੋਟੀ ਤਾਂ ਹੋ ਜਾਓ ਸਾਵਧਾਨ! ਕੈਂਸਰ ਹੋਣ ਦਾ ਖਤਰਾ
Roti cooking directly on gas flame can cause cancer: ਪੰਜਾਬੀ ਲੋਕ ਚੌਲਾਂ ਨਾਲੋਂ ਰੋਟੀ ਖਾਣਾ ਜ਼ਿਆਦਾ ਪਸੰਦ ਕਰਦੇ ਹਨ। ਇਸ ਲਈ ਰੋਟੀ ਹਰ ਘਰ ਵਿੱਚ ਬਣਦੀ ਹੈ। ਜ਼ਿਆਦਾਤਰ ਲੋਕ ਰੋਟੀ ਨੂੰ ਤਵੇ, ਲੋਹ ਜਾਂ ਫਿਰ ਤੰਦੂਰ 'ਚ ਪਕਾਉਂਦੇ ਹਨ।
Roti cooking
1/5

Roti cooking directly on gas flame can cause cancer: ਪੰਜਾਬੀ ਲੋਕ ਚੌਲਾਂ ਨਾਲੋਂ ਰੋਟੀ ਖਾਣਾ ਜ਼ਿਆਦਾ ਪਸੰਦ ਕਰਦੇ ਹਨ। ਇਸ ਲਈ ਰੋਟੀ ਹਰ ਘਰ ਵਿੱਚ ਬਣਦੀ ਹੈ। ਜ਼ਿਆਦਾਤਰ ਲੋਕ ਰੋਟੀ ਨੂੰ ਤਵੇ, ਲੋਹ ਜਾਂ ਫਿਰ ਤੰਦੂਰ 'ਚ ਪਕਾਉਂਦੇ ਹਨ। ਇਹ ਸਹੀ ਤਰੀਕਾ ਹੈ ਪਰ ਕੁਝ ਲੋਕ ਇਸ ਨੂੰ ਤਵੇ 'ਤੇ ਅੱਧਾ ਪਕਾ ਕੇ ਫਿਰ ਗੈਸ ਦੀ ਅੱਗ 'ਤੇ ਪਕਾਉਂਦੇ ਹਨ। ਉਹ ਅਜਿਹਾ ਰੋਟੀ ਨੂੰ ਫੁਲਾਉਣ ਲਈ ਕਰਦੇ ਹਨ। ਇਹ ਬੇਹੱਦ ਖਤਰਨਾਕ ਹੈ।
2/5

ਦਰਅਸਲ ਇੱਕ ਰਿਸਰਚ 'ਚ ਇਸ ਬਾਰੇ ਕਈ ਖੁਲਾਸੇ ਹੋਏ ਹਨ। ਰਿਸਰਚ ਮੁਤਾਬਕ ਇਸ ਤਰ੍ਹਾਂ ਬਣੀਆਂ ਰੋਟੀਆਂ ਖਾਣ ਨਾਲ ਤੁਹਾਡੀ ਸਿਹਤ ਨੂੰ ਕਾਫੀ ਨੁਕਸਾਨ ਹੋ ਸਕਦਾ ਹੈ। ਐਨਵਾਇਰਮੈਂਟਲ ਸਾਇੰਸ ਐਂਡ ਟੈਕਨਾਲੋਜੀ ਜਰਨਲ ਵਿੱਚ ਪ੍ਰਕਾਸ਼ਿਤ ਇੱਕ ਰਿਪੋਰਟ ਅਨੁਸਾਰ, ਇਸ ਨਾਲ ਕੈਂਸਰ ਵੀ ਹੋ ਸਕਦਾ ਹੈ। ਇਸ ਲਈ ਅਜਿਹੇ ਤਰੀਕੇ ਨਾਲ ਰੋਟੀ ਨਹੀਂ ਪਕਾਉਣੀ ਚਾਹੀਦੀ।
Published at : 08 Aug 2023 11:47 PM (IST)
ਹੋਰ ਵੇਖੋ





















