ਪੜਚੋਲ ਕਰੋ
Potato Side Effects : ਆਲੂ ਹਨ ਸਭ ਤੋਂ ਖ਼ਤਰਨਾਕ, ਰੋਜ਼ਾਨਾ ਖਾਣ ਨਾ ਦੇਖੋ ਸਰੀਰ 'ਤੇ ਕੀ ਪੈਂਦਾ ਅਸਰ
Potato Side Effects : ਆਲੂ ਹਨ ਸਭ ਤੋਂ ਖ਼ਤਰਨਾਕ, ਰੋਜ਼ਾਨਾ ਖਾਣ ਨਾ ਦੇਖੋ ਸਰੀਰ 'ਤੇ ਕੀ ਪੈਂਦਾ ਅਸਰ
Potato Side Effects
1/8

ਆਲੂ ਕਈ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ, ਇਸ ਵਿਚ ਕਾਰਬੋਹਾਈਡ੍ਰੇਟਸ ਤੋਂ ਇਲਾਵਾ ਕੈਲਸ਼ੀਅਮ, ਪੋਟਾਸ਼ੀਅਮ, ਆਇਰਨ, ਜ਼ਿੰਕ, ਕੈਰੋਟੀਨੋਇਡਸ, ਫਲੇਵੋਨੋਇਡਸ ਤੇ ਫੀਨੋਲਿਕ ਐਸਿਡ ਵਰਗੇ ਐਂਟੀਆਕਸੀਡੈਂਟ ਪਾਏ ਜਾਂਦੇ ਹਨ।
2/8

ਹਾਲਾਂਕਿ ਆਲੂਆਂ ਦਾ ਜ਼ਿਆਦਾ ਸੇਵਨ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ। ਜ਼ਿਆਦਾ ਆਲੂ ਖਾਣ ਨਾਲ ਭਾਰ ਵਧਣ ਦੀ ਸ਼ਿਕਾਇਤ ਰਹਿੰਦੀ ਹੈ ਤੇ ਭਾਰ ਵਧਣ ਨਾਲ ਸਰੀਰ ਨੂੰ ਕਈ ਬਿਮਾਰੀਆਂ ਘੇਰ ਲੈਂਦੀਆਂ ਹਨ।
Published at : 26 Sep 2023 09:47 PM (IST)
Tags :
Potato Side Effectsਹੋਰ ਵੇਖੋ





















