ਪੜਚੋਲ ਕਰੋ
Cauliflower Side Effects: ਇਹਨਾਂ ਲੋਕਾਂ ਨੂੰ ਫੁੱਲ ਗੋਭੀ ਖਾਣ ਤੋਂ ਕਰਨਾ ਚਾਹੀਦੈ ਪਰਹੇਜ਼
ਫੁੱਲ ਗੋਭੀ ਨੂੰ ਬਹੁਤ ਹੀ ਫਾਇਦੇਮੰਦ ਸਬਜ਼ੀ ਮੰਨਿਆ ਜਾਂਦਾ ਹੈ। ਪਰ ਕੁਝ ਲੋਕਾਂ ਨੂੰ ਗੋਭੀ ਦਾ ਸੇਵਨ ਸਾਵਧਾਨੀ ਨਾਲ ਕਰਨਾ ਚਾਹੀਦਾ ਹੈ। ਕਿਉਂਕਿ ਇਸ ਦੇ ਕੁਝ ਨੁਕਸਾਨ ਵੀ ਹਨ, ਜਿਨ੍ਹਾਂ ਬਾਰੇ ਜਾਣਨਾ ਜ਼ਰੂਰੀ ਹੈ।
Cauliflower
1/6

ਇਸ ਨਾਲ ਗੈਸ, ਦਸਤ ਅਤੇ ਪੇਟ ਦਰਦ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਪਹਿਲਾਂ ਤੋਂ ਮੌਜੂਦ ਪਾਚਨ ਸਬੰਧੀ ਸਮੱਸਿਆਵਾਂ ਜਿਵੇਂ ਕਿ irritable bowel syndrome ਜਾਂ IBS ਵਾਲੇ ਲੋਕਾਂ ਨੂੰ ਫੁੱਲ ਗੋਭੀ ਦਾ ਸੇਵਨ ਬਹੁਤ ਸੀਮਤ ਮਾਤਰਾ ਵਿੱਚ ਕਰਨਾ ਚਾਹੀਦਾ ਹੈ। ਫੁੱਲ ਗੋਭੀ ਖਾਣ ਨਾਲ ਉਨ੍ਹਾਂ ਦੀ ਹਾਲਤ ਵਿਗੜ ਸਕਦੀ ਹੈ। ਆਓ ਜਾਣਦੇ ਹਾਂ ਹੋਰ ਕਿਨ੍ਹਾਂ ਨੂੰ ਫੁੱਲ ਗੋਭੀ ਨਹੀਂ ਖਾਣੀ ਚਾਹੀਦੀ।
2/6

ਜਿਨ੍ਹਾਂ ਲੋਕਾਂ ਨੂੰ ਥਾਇਰਾਈਡ ਦੀ ਸਮੱਸਿਆ ਹੈ, ਉਨ੍ਹਾਂ ਨੂੰ ਗੋਭੀ ਨੂੰ ਸਾਵਧਾਨੀ ਨਾਲ ਖਾਣਾ ਚਾਹੀਦਾ ਹੈ, ਕਿਉਂਕਿ ਇਹ ਫੁੱਲ ਗੋਭੀ 'ਚ ਪਾਏ ਜਾਣ ਵਾਲੇ ਐਸਟ੍ਰੋਜਨ ਨੂੰ ਘੱਟ ਕਰ ਸਕਦਾ ਹੈ, ਜਿਸ ਨਾਲ ਥਾਇਰਾਈਡ ਪ੍ਰਭਾਵਿਤ ਹੋ ਸਕਦਾ ਹੈ।
Published at : 18 Oct 2023 07:16 AM (IST)
ਹੋਰ ਵੇਖੋ





















