ਪੜਚੋਲ ਕਰੋ
ਇਨ੍ਹਾਂ ਆਦਤਾਂ ਦੀ ਵਜ੍ਹਾ ਨਾਲ ਸਕਿਨ ਹੋ ਰਹੀ ਖ਼ਰਾਬ, ਇਦਾਂ ਕਰੋ ਖੁਦ ਦਾ ਬਚਾਅ
Skin Care Tips: ਗਲਤ ਆਦਤਾਂ ਚਮੜੀ ਦੀ ਸਕਿਨ ਨੂੰ ਖਤਮ ਕਰ ਦਿੰਦੀਆਂ ਹਨ। ਜਾਣੋ ਕਿਹੜੀਆਂ ਆਦਤਾਂ ਚਮੜੀ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ ਅਤੇ ਇਦਾਂ ਕਰੋ ਆਪਣੀ ਹੈਲਥੀ ਸਕਿਨ।
Skin Care Tips
1/7

ਚਿਹਰੇ ਨੂੰ ਵਾਰ-ਵਾਰ ਛੂਹਣਾ: ਚਿਹਰੇ ਨੂੰ ਵਾਰ-ਵਾਰ ਛੂਹਣ ਨਾਲ, ਹੱਥਾਂ ਦੀ ਗੰਦਗੀ ਅਤੇ ਬੈਕਟੀਰੀਆ ਚਮੜੀ ਤੱਕ ਪਹੁੰਚ ਜਾਂਦੇ ਹਨ, ਜਿਸ ਨਾਲ ਮੁਹਾਸੇ ਅਤੇ ਇਨਫੈਕਸ਼ਨ ਹੋ ਸਕਦੇ ਹਨ। ਸਿਰਫ਼ ਸਾਫ਼ ਹੱਥਾਂ ਨਾਲ ਹੀ ਚਿਹਰੇ ਨੂੰ ਛੂਹਣ ਦੀ ਕੋਸ਼ਿਸ਼ ਕਰੋ।
2/7

ਬਹੁਤ ਜ਼ਿਆਦਾ ਜੰਕ ਫੂਡ ਖਾਣਾ: ਆਇਲੀ ਅਤੇ ਮਸਾਲੇਦਾਰ ਭੋਜਨ ਚਮੜੀ ਨੂੰ ਆਇਲੀ ਬਣਾਉਂਦਾ ਹੈ ਅਤੇ ਮੁਹਾਸਿਆਂ ਦੀ ਸਮੱਸਿਆ ਨੂੰ ਵਧਾਉਂਦਾ ਹੈ। ਸਿਹਤਮੰਦ ਖੁਰਾਕ ਵਿੱਚ ਫਲ, ਸਲਾਦ ਅਤੇ ਹਰੀਆਂ ਸਬਜ਼ੀਆਂ ਸ਼ਾਮਲ ਕਰੋ।
Published at : 13 Sep 2025 08:09 PM (IST)
ਹੋਰ ਵੇਖੋ





















