ਪੜਚੋਲ ਕਰੋ
ਸਵੇਰੇ ਉੱਠਦੇ ਹੀ ਲਗਾਤਾਰ ਆਉਂਦੀਆਂ ਛਿੱਕਾਂ! ਬਚਾਅ ਲਈ ਕਰੋ ਇਹ ਕੰਮ
ਬਹੁਤ ਸਾਰੇ ਲੋਕ ਅਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਸਵੇਰੇ ਉੱਠਦੇ ਹੀ ਲਗਾਤਾਰ ਛਿੱਕਾਂ ਆਉਂਦੀਆਂ ਹਨ। ਖਾਸ ਕਰਕੇ ਜਦੋਂ ਵੀ ਮੌਸਮ ਦੇ ਵਿੱਚ ਬਦਲਾਅ ਹੁੰਦਾ ਹੈ। ਤਾਂ ਇਹ ਐਲਰਜੀ ਸਬੰਧੀ ਸਮੱਸਿਆ ਹੈ, ਜੋ ਕਿ ਬਹੁਤ ਸਾਰੇ ਲੋਕਾਂ ਨੂੰ ਪ੍ਰੇਸ਼ਾਨ ਕਰਦੀ ਹੈ।
( Image Source : Freepik )
1/7

ਮਾਹਿਰਾਂ ਅਨੁਸਾਰ ਇਸ ਦੇ ਲੱਛਣ ਨੱਕ ’ਚ ਖੁਜਲੀ, ਵਾਰ-ਵਾਰ ਛਿੱਕਾਂ ਆਉਣਾ, ਜਲਨ ਅਤੇ ਅੱਖਾਂ ’ਚ ਪਾਣੀ ਆਉਣਾ ਹਨ। ਇਸ ਸਮੱਸਿਆ ਦਾ ਮੁੱਖ ਕਾਰਨ ਕਿਸੇ ਕਿਸਮ ਦੀ ਐਲਰਜੀ ਹੈ, ਜਿਵੇਂ ਕਿ ਧੂੜ, ਧੂੰਆਂ, ਪਰਾਗ, ਪਾਲਤੂ ਜਾਨਵਰਾਂ ਦੇ ਵਾਲ ਆਦਿ।
2/7

Health Expert ਅਨੁਸਾਰ ਦੱਸਿਆ ਗਿਆ ਹੈ ਕਿ ਇਹ ਐਲਰਜੀ ਉਦੋਂ ਹੁੰਦੀ ਹੈ ਜਦੋਂ ਸਾਡੀ ਇਮਿਊਨ ਸਿਸਟਮ ਕੁੱਝ ਤੱਤਾਂ ਨੂੰ ਨੁਕਸਾਨਦੇਹ ਸਮਝਦੀ ਹੈ ਅਤੇ ਉਨ੍ਹਾਂ ਦੇ ਪ੍ਰਤੀਕਰਮ ਵਜੋਂ ਰਸਾਇਣ ਛੱਡਦੀ ਹੈ।
Published at : 16 Nov 2024 11:08 PM (IST)
ਹੋਰ ਵੇਖੋ





















