ਪੜਚੋਲ ਕਰੋ
Stomach Cooling Diet: ਗਰਮੀ 'ਚ ਪੇਟ ਠੰਢਾ ਰੱਖਣ ਲਈ ਡਾਈਟ 'ਚ ਸ਼ਾਮਲ ਕਰੋ ਇਹ ਹੈਲਦੀ ਚੀਜ਼ਾਂ
Stomach Cooling Diet
1/7

Stomach Cooling Diet: ਗਰਮੀ ਦੇ ਦਿਨਾਂ 'ਚ ਪੇਟ ਨਾਲ ਜੁੜੀਆਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ। ਇਸ ਦਾ ਕਾਰਨ ਪੇਟ 'ਚ ਗਰਮੀ ਹੋ ਸਕਦੀ ਹੈ। ਅਜਿਹੇ 'ਚ ਪੇਟ ਦੀ ਗਰਮੀ ਸ਼ਾਂਤ ਕਰਨ ਲਈ ਤੁਸੀਂ ਆਪਣੇ ਡਾਈਟ 'ਚ ਕੂਲਿੰਗ ਆਹਾਰ ਨੂੰ ਸ਼ਾਮਲ ਕਰੋ। ਸਾਡੇ ਆਲੇ-ਦੁਆਲੇ ਕੁਝ ਅਜਿਹੇ ਕੂਲਿੰਗ ਡਾਈਟ ਹੈ ਜਿਸ ਦੀ ਮਦਦ ਨਾਲ ਤੁਸੀਂ ਆਪਣੇ ਪੇਟ ਨੂੰ ਠੰਢਾ ਰੱਖ ਸਕਦੇ ਹੋ।
2/7

ਬੇਲ ਦਾ ਸ਼ਰਬਤ ਪੀਣ ਨਾਲ ਪੇਟ ਨੂੰ ਠੰਢਕ ਮਿਲਦੀ ਹੈ। ਨਾਲ ਹੀ ਇਹ ਗਰਮੀ ਤੋਂ ਰਾਹਤ ਦਿਵਾਉਂਦਾ ਹੈ।
Published at : 29 Apr 2022 09:16 AM (IST)
ਹੋਰ ਵੇਖੋ





















