ਪੜਚੋਲ ਕਰੋ
ਪੇਟ ‘ਚ ਕੀੜੇ ਅਕਸਰ ਬੱਚਿਆਂ ਨੂੰ ਕਰਦੇ ਪਰੇਸ਼ਾਨ, ਰਾਹਤ ਪਾਉਣ ਲਈ ਅਪਣਾਓ ਆਹ ਤਰੀਕੇ
ਜੇਕਰ ਬੱਚਿਆਂ ਦੇ ਪੇਟ ਵਿੱਚ ਕੀੜੇ ਹੋਣ ਤਾਂ ਉਨ੍ਹਾਂ ਦੀ ਸਿਹਤ ਨੂੰ ਕਮਜ਼ੋਰ ਬਣਾ ਸਕਦੇ ਹਨ। ਆਓ ਜਾਣਦੇ ਹਾਂ ਛੇ ਤਰੀਕੇ, ਜਿਸ ਨਾਲ ਸਮੱਸਿਆ ਤੋਂ ਰਾਹਤ ਮਿਲਦੀ ਹੈ।
worms
1/6

ਲਸਣ: ਲਸਣ ਵਿੱਚ ਐਂਟੀ-ਪੈਰਾਸਾਈਟਿਕ ਗੁਣ ਹੁੰਦੇ ਹਨ ਜੋ ਅੰਤੜੀਆਂ ਦੇ ਕੀੜਿਆਂ ਨੂੰ ਖਤਮ ਕਰਨ ਵਿੱਚ ਮਦਦ ਕਰਦੇ ਹਨ। ਤੁਸੀਂ ਬੱਚਿਆਂ ਨੂੰ ਹਰ ਰੋਜ਼ ਸਵੇਰੇ ਖਾਲੀ ਪੇਟ ਕੋਸੇ ਪਾਣੀ ਦੇ ਨਾਲ ਲਸਣ ਦੀ ਇੱਕ ਛੋਟੀ ਜਿਹੀ ਤੁਰੀ ਦੇ ਸਕਦੇ ਹੋ।
2/6

ਪਪੀਤੇ ਦੇ ਬੀਜ: ਕੱਚੇ ਪਪੀਤੇ ਦੇ ਬੀਜ ਐਨਜ਼ਾਈਮ ਨਾਲ ਭਰਪੂਰ ਹੁੰਦੇ ਹਨ ਜਿਸ ਨਾਲ ਬੱਚੇ ਦੇ ਪੇਟ ਦੇ ਕੀੜੇ ਨਿਕਲ ਜਾਂਦੇ ਹਨ। ਪਪੀਤੇ ਦੇ ਬੀਜਾਂ ਨੂੰ ਸੁਕਾ ਕੇ ਪਾਊਡਰ ਬਣਾ ਲਓ ਅਤੇ ਬੱਚਿਆਂ ਨੂੰ ਇੱਕ ਚਮਚ ਸ਼ਹਿਦ ਦੇ ਨਾਲ ਦਿਓ।
Published at : 26 Jun 2025 06:39 PM (IST)
ਹੋਰ ਵੇਖੋ





















