ਪੜਚੋਲ ਕਰੋ
ਮਾਨਸੂਨ 'ਚ ਇਸ ਢੰਗ ਨਾਲ ਬਣਾ ਕੇ ਪੀਓ ਚਾਹ , ਕੋਹਾਂ ਦੂਰ ਰਹਿਣਗੀਆਂ ਬੀਮਾਰੀਆਂ
ਮੌਨਸੂਨ 'ਚ ਬਹੁਤੇ ਲੋਕਾਂ ਨੂੰ ਸਿਹਤ ਨਾਲ ਜੁੜੀਆਂ ਕਈ ਸਮਸਿਆਵਾਂ ਹੋਣ ਲੱਗਦੀਆਂ ਹਨ ਕਿਉਂਕਿ ਮੌਸਮ 'ਚ ਵਾਤਾਵਰਨ 'ਚ ਮੌਜੂਦ ਨਮੀ ਕਾਰਨ ਇਨਫੈਕਸ਼ਨ ਯਾਨੀ ਬੈਕਟੀਰੀਆ ਜ਼ਿਆਦਾ ਸਰਗਰਮ ਹੋ ਜਾਂਦੇ ਹਨ।
tea
1/8

ਮੌਨਸੂਨ 'ਚ ਬਹੁਤੇ ਲੋਕਾਂ ਨੂੰ ਸਿਹਤ ਨਾਲ ਜੁੜੀਆਂ ਕਈ ਸਮਸਿਆਵਾਂ ਹੋਣ ਲੱਗਦੀਆਂ ਹਨ ਕਿਉਂਕਿ ਮੌਸਮ 'ਚ ਵਾਤਾਵਰਨ 'ਚ ਮੌਜੂਦ ਨਮੀ ਕਾਰਨ ਇਨਫੈਕਸ਼ਨ ਯਾਨੀ ਬੈਕਟੀਰੀਆ ਜ਼ਿਆਦਾ ਸਰਗਰਮ ਹੋ ਜਾਂਦੇ ਹਨ। ਇਹੀ ਕਾਰਨ ਹਾਂ ਕਿ ਬਰਸਾਤ ਦੇ ਮੌਸਮ 'ਚ ਛੂਤ ਦੀਆਂ ਬਿਮਾਰੀਆਂ ਜ਼ਿਆਦਾ ਵਧਦੀਆਂ ਹਨ ਅਤੇ ਤੇਜ਼ੀ ਨਾਲ ਫੈਲਦੀਆਂ ਹਨ।
2/8

ਬੀਮਾਰੀਆਂ ਤੋਂ ਬੱਚਣ ਲਈ ਸਿਰਫ਼ ਸਾਫ਼-ਸਫ਼ਾਈ ਵੱਲ ਹੀ ਨਹੀਂ ਸਗੋਂ ਖਾਣ-ਪੀਣ ਵੱਲ ਵੀ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਅਜਿਹੇ 'ਚ ਜੇਕਰ ਤੁਸੀਂ ਕਦੇ ਵੀ ਮੀਂਹ ਦੇ ਪਾਣੀ 'ਚ ਭਿੱਜ ਜਾਂਦੇ ਹੋ ਤਾਂ ਤੁਹਾਨੂੰ ਆਪਣੇ ਆਪ ਨੂੰ ਬਿਮਾਰ ਹੋਣ ਤੋਂ ਬਚਾਉਣ ਲਈ ਦਾਲਚੀਨੀ ਅਤੇ ਅਦਰਕ ਦੀ ਚਾਹ ਪੀਣੀ ਚਾਹੀਦੀ ਹੈ ਕਿਉਂਕਿ ਇਹ ਚਾਹ ਕਈ ਬਿਮਾਰੀਆਂ ਤੋਂ ਬਚਾਉਂਦੀ ਹੈ ਅਤੇ ਖੰਘ ਅਤੇ ਜ਼ੁਕਾਮ ਦੇ ਖਤਰੇ ਨੂੰ ਘੱਟ ਕਰਦੀ ਹੈ। ਤਾਂ ਆਓ ਜਾਣਦੇ ਹਾਂ ਇਹ ਚਾਹ ਬਣਾਉਣ ਦਾ ਤਰੀਕਾ
Published at : 31 Jul 2024 07:39 PM (IST)
ਹੋਰ ਵੇਖੋ





















