ਪੜਚੋਲ ਕਰੋ
Vitamin Deficiency: ਕੀ ਤੁਸੀਂ ਸੁਣਿਆ ਇਸ ਵਿਟਾਮਿਨ ਦਾ ਨਾਮ? ਜਾਣੋ ਕਮੀ ਨਾਲ ਕੀ-ਕੀ ਹੁੰਦੀਆਂ ਸਮੱਸਿਆਵਾਂ
ਵਿਟਾਮਿਨ ਏ, ਵਿਟਾਮਿਨ ਬੀ, ਵਿਟਾਮਿਨ ਸੀ, ਵਿਟਾਮਿਨ ਡੀ ਬਾਰੇ ਤਾਂ ਤੁਸੀਂ ਸੁਣਿਆ ਹੀ ਹੋਵੇਗਾ ਪਰ ਕੀ ਤੁਸੀਂ 'ਵਿਟਾਮਿਨ ਪੀ' ਬਾਰੇ ਸੁਣਿਆ ਹੈ ਅਤੇ ਇਸ ਵਿਟਾਮਿਨ ਦੀ ਕਮੀ ਨਾਲ ਕੀ-ਕੀ ਸਮੱਸਿਆਵਾਂ ਹੁੰਦੀਆਂ ਹਨ ਅਤੇ ਇਸ ਦੇ ਕੀ ਫਾਇਦੇ ਹਨ?
Vitamin Deficiency
1/7

ਵਿਟਾਮਿਨ ਪੀ ਨੂੰ ਫਲੇਵੋਨੋਇਡਜ਼ ਦੀ ਇੱਕ ਕਿਸਮ ਵਜੋਂ ਜਾਣਿਆ ਜਾਂਦਾ ਹੈ। ਇਸ 'ਚ ਫਾਈਟੋਨਿਊਟ੍ਰੀਐਂਟਸ ਅਤੇ ਐਂਟੀਆਕਸੀਡੈਂਟ ਪਾਏ ਜਾਂਦੇ ਹਨ। ਇਸ ਦੀ ਕਮੀ ਨਾਲ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੁਹਾਡੇ ਸਰੀਰ 'ਚ ਘਰ ਕਰ ਸਕਦੀਆਂ ਹਨ।
2/7

ਇਸ ਲਈ, ਆਪਣੀ ਖੁਰਾਕ ਵਿੱਚ ਕੁਝ ਭੋਜਨ ਸ਼ਾਮਲ ਕਰਕੇ, ਤੁਸੀਂ ਇਸ ਦੀ ਕਮੀ ਨੂੰ ਪੂਰਾ ਕਰ ਸਕਦੇ ਹੋ।
Published at : 16 Aug 2023 09:28 PM (IST)
ਹੋਰ ਵੇਖੋ





















