ਪੜਚੋਲ ਕਰੋ
Clothes: ਜੇਕਰ ਪਹਿਲੀ ਵਾਰ ਧੋਣ ਨਾਲ ਕੱਪੜੇ ਦਾ ਰੰਗ ਪੈ ਜਾਂਦਾ ਫਿੱਕਾ, ਤਾਂ ਅਪਣਾਓ ਇਹ ਤਰੀਕਾ
Washing Clothes: ਅੱਜ ਅਸੀਂ ਤੁਹਾਨੂੰ ਕੱਪੜੇ ਧੋਣ ਦੇ ਅਜਿਹੇ ਤਰੀਕੇ ਦੱਸਾਂਗੇ ਜਿਸ ਨਾਲ ਵਾਰ-ਵਾਰ ਧੋਣ 'ਤੇ ਵੀ ਤੁਹਾਡੇ ਕੱਪੜਿਆਂ ਦਾ ਰੰਗ ਫਿੱਕਾ ਨਹੀਂ ਪਵੇਗਾ।
washing clothes
1/5

ਕਈ ਵਾਰ ਅਜਿਹਾ ਹੁੰਦਾ ਹੈ ਕਿ ਪਹਿਲੀ ਵਾਰ ਧੋਣ ਨਾਲ ਹੀ ਮਹਿੰਗੇ ਕੱਪੜੇ ਦਾ ਰੰਗ ਵੀ ਉਤਰ ਜਾਂਦਾ ਹੈ। ਜਿਸ ਤੋਂ ਬਾਅਦ ਉਸ ਕੱਪੜੇ ਦੀ ਖੂਬਸੂਰਤੀ ਪੂਰੀ ਤਰ੍ਹਾਂ ਖਰਾਬ ਹੋ ਜਾਂਦੀ ਹੈ। ਪਰ ਅੱਜ ਅਸੀਂ ਤੁਹਾਨੂੰ ਕੁਝ ਖਾਸ ਤਰੀਕੇ ਦੱਸਣ ਜਾ ਰਹੇ ਹਾਂ, ਜਿਸ ਨਾਲ ਕੱਪੜੇ ਦਾ ਰੰਗ ਫਿੱਕਾ ਨਹੀਂ ਪਵੇਗਾ।
2/5

ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਤਰੀਕੇ ਦੱਸਣ ਜਾ ਰਹੇ ਹਾਂ ਜਿਸ ਨਾਲ ਕੱਪੜਿਆਂ ਦਾ ਰੰਗ ਵੀ ਫਿੱਕਾ ਨਹੀਂ ਪਵੇਗਾ ਅਤੇ ਧੋਣ ਤੋਂ ਬਾਅਦ ਰੰਗ ਵਿੱਚ ਵੀ ਚਮਕ ਆ ਜਾਵੇਗੀ।
Published at : 29 Jan 2024 10:29 PM (IST)
ਹੋਰ ਵੇਖੋ





















