ਪੜਚੋਲ ਕਰੋ
Skin Care: ਇੱਕ ਹਫ਼ਤੇ ਵਿੱਚ ਕਿੰਨੀ ਵਾਰ ਕਰਨਾ ਚਾਹੀਦਾ ਸਕਰੱਬ?
Face Scrub: ਚਿਹਰੇ ਦੇ ਨਾਲ-ਨਾਲ ਸਰੀਰ 'ਤੇ ਧੂੜ ਅਤੇ ਪਸੀਨੇ ਦੀ ਪਰਤ ਜੰਮ ਜਾਂਦੀ ਹੈ। ਇਸ ਤੋਂ ਛੁਟਕਾਰਾ ਪਾਉਣ ਲਈ ਐਕਸਫੋਲੀਏਟਿੰਗ ਸਭ ਤੋਂ ਵਧੀਆ ਤਰੀਕਾ ਹੈ।
Face Scrub
1/6

ਸਿਹਤਮੰਦ ਅਤੇ ਚਮਕਦਾਰ ਚਮੜੀ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਚਿਹਰੇ ਅਤੇ ਸਰੀਰ ਨੂੰ ਕਿੰਨੇ ਦਿਨਾਂ ਤੱਕ ਸਕਰੱਬ ਚਾਹੀਦਾ ਹੈ। ਅੱਗੇ ਜਾਣੋ ਸਹੀ ਸਮਾਂ ਅਤੇ ਸਕਰੱਬ ਦਾ ਸਹੀ ਤਰੀਕਾ।
2/6

ਸਭ ਤੋਂ ਪਹਿਲਾਂ ਸਰੀਰ ਅਤੇ ਚਿਹਰੇ ਨੂੰ ਸਾਫ਼ ਕਰੋ। ਫਿਰ ਸਰਕੂਲਰ ਮੋਸ਼ਨ ਵਿੱਚ ਰਗੜ ਕੇ ਮਾਲਿਸ਼ ਕਰੋ ਅਤੇ ਫਿਰ ਪਾਣੀ ਨਾਲ ਸਾਫ਼ ਕਰੋ।
Published at : 03 Feb 2024 06:20 AM (IST)
ਹੋਰ ਵੇਖੋ





















