ਪੜਚੋਲ ਕਰੋ
ਸਹੁਰਿਆਂ ਨਾਲ ਲੜਾਈ-ਝਗੜੇ ਦੌਰਾਨ ਆਪਣੇ ਆਪ ਨੂੰ ਕਿਵੇਂ ਰੱਖੀਏ ਖੁਸ਼ ?
ਵਿਆਹ ਤੋਂ ਬਾਅਦ ਹਰ ਲੜਕੀ ਨੂੰ ਸਹੁਰੇ ਘਰ ਵਿਚ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਸ ਨੂੰ ਘਰ ਅਤੇ ਉੱਥੇ ਰਹਿਣ ਵਾਲੇ ਲੋਕਾਂ ਨਾਲ ਤਾਲਮੇਲ ਬਣਾ ਕੇ ਰੱਖਣਾ ਹੁੰਦਾ ਹੈ।
Happy In-laws
1/5

ਆਪਣੀ ਸੱਸ ਅਤੇ ਸਹੁਰੇ ਨਾਲ ਆਪਸੀ ਮੇਲ-ਜੋਲ ਬਣਾਈ ਰੱਖਣਾ ਬਹੁਤ ਵਧੀਆ ਹੈ, ਪਰ ਕਈ ਵਾਰ ਅਜਿਹੇ ਮੌਕੇ ਤੁਹਾਡੀ ਜ਼ਿੰਦਗੀ ਵਿਚ ਆ ਸਕਦੇ ਹਨ ਜਿਸ ਲਈ ਤੁਹਾਨੂੰ ਫੈਸਲੇ ਲੈਣੇ ਪੈ ਸਕਦੇ ਹਨ। ਜਿਵੇਂ ਕੋਈ ਕੰਮ ਕਰਨਾ, ਕੱਪੜੇ ਕਿਵੇਂ ਪਾਉਣੇ ਆਦਿ। ਇਹ ਫੈਸਲੇ ਕਦੇ ਵੀ ਕਿਸੇ ਹੋਰ ਦੇ ਹੱਥਾਂ ਵਿੱਚ ਨਹੀਂ ਛੱਡਣੇ ਚਾਹੀਦੇ।
2/5

ਭਾਵੇਂ ਤੁਹਾਡੇ ਸਹੁਰਿਆਂ ਨਾਲ ਝਗੜਾ ਹੋਵੇ, ਤੁਹਾਡੇ ਪਤੀ ਦੇ ਨਾਲ ਤੁਹਾਡੇ ਰਿਸ਼ਤੇ ਵਿੱਚ ਕੋਈ ਦਰਾਰ ਨਹੀਂ ਆਉਣੀ ਚਾਹੀਦੀ। ਆਪਣੇ ਸਹੁਰੇ ਘਰ ਵਿਚ ਤੁਹਾਡੇ ਨਾਲ ਜਿਸ ਤਰ੍ਹਾਂ ਦਾ ਵਿਵਹਾਰ ਕੀਤਾ ਜਾਂਦਾ ਹੈ, ਉਸ ਤਰ੍ਹਾਂ ਆਪਣੇ ਪਤੀ ਨਾਲ ਸਾਂਝਾ ਕਰੋ। ਜੇ ਤੁਹਾਡਾ ਪਤੀ ਤੁਹਾਡੀ ਗੱਲ ਨਾਲ ਸਹਿਮਤ ਨਹੀਂ ਹੈ, ਤਾਂ ਉਸ ਨਾਲ ਝਗੜਾ ਨਾ ਕਰੋ।
Published at : 25 Feb 2024 05:18 PM (IST)
ਹੋਰ ਵੇਖੋ





















