ਪੜਚੋਲ ਕਰੋ
Parenting Tips: ਬੱਚੇ ਨੂੰ ਗੋਦੀ ਚੁੱਕਣ ਤੋਂ ਪਹਿਲਾਂ ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ, ਨਹੀਂ ਤਾਂ ਹੋ ਸਕਦਾ ਨੁਕਸਾਨ
Parenting Tips: ਨਵਜੰਮੇ ਬੱਚੇ ਨੂੰ ਚੁੱਕਣ ਤੋਂ ਪਹਿਲਾਂ ਅਜਿਹੀਆਂ ਕਈ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਨਹੀਂ ਤਾਂ ਬੱਚਾ ਤੁਹਾਡੇ ਹੱਥਾਂ ਤੋਂ ਫਿਸਲ ਕੇ ਡਿੱਗ ਸਕਦਾ ਹੈ ਅਤੇ ਤੁਹਾਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
Parenting Tips
1/6

ਜੇਕਰ ਤੁਹਾਡੇ ਘਰ 'ਚ ਨਵਜੰਮਿਆ ਬੱਚਾ ਹੈ ਤਾਂ ਉਸ ਨੂੰ ਚੁੱਕਦੇ ਸਮੇਂ ਭੁੱਲ ਕੇ ਵੀ ਆਹ ਗਲਤੀਆਂ ਨਾ ਕਰੋ। ਬੱਚਿਆਂ ਦਾ ਪਾਲਣ ਪੋਸ਼ਣ ਕਰਨਾ ਬਹੁਤ ਮੁਸ਼ਕਲ ਹੁੰਦਾ ਹੈ। ਅਜਿਹੇ 'ਚ ਪਾਲਣ ਪੋਸ਼ਣ ਕਰਨ ਵੇਲੇ ਕੁਝ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ।
2/6

ਨਵਜੰਮੇ ਬੱਚੇ ਨੂੰ ਗੋਦੀ 'ਚ ਚੁੱਕਣ ਵੇਲੇ ਲੋਕ ਅਕਸਰ ਗਲਤੀ ਕਰਦੇ ਹਨ, ਜਿਸ ਕਰਕੇ ਬੱਚਾ ਹੱਥੋਂ ਫਿਸਲ ਸਕਦਾ ਹੈ।
3/6

ਨਵਜੰਮੇ ਬੱਚੇ ਨੂੰ ਚੁੱਕਣ ਤੋਂ ਪਹਿਲਾਂ ਆਪਣੇ ਹੱਥਾਂ ਨੂੰ ਚੰਗੀ ਤਰ੍ਹਾਂ ਧੋਵੋ ਅਤੇ ਸੈਨੀਟਾਈਜ਼ਰ ਦੀ ਵਰਤੋਂ ਕਰਨ ਤੋਂ ਬਾਅਦ ਬੱਚੇ ਨੂੰ ਚੁੱਕੋ।
4/6

ਜਦੋਂ ਵੀ ਤੁਸੀਂ ਬੱਚੇ ਨੂੰ ਚੁੱਕਦੇ ਹੋ, ਉਸ ਦੇ ਸਿਰ ਅਤੇ ਗਰਦਨ ਨੂੰ ਸਹਾਰਾ ਦਿਓ। ਤਾਂ ਕਿ ਬੱਚੇ ਦੀ ਧੋਣ ਮੁੜ ਨਾ ਜਾਵੇ। ਤੁਹਾਨੂੰ ਆਪਣਾ ਹੱਥ ਉਸਦੀ ਕਮਰ 'ਤੇ ਵੀ ਰੱਖਣਾ ਚਾਹੀਦਾ ਹੈ ਤਾਂ ਜੋ ਹੇਠਾਂ ਤੋਂ ਉਸਦਾ ਸੰਤੁਲਨ ਵਿਗੜ ਨਾ ਜਾਵੇ।
5/6

ਜਦੋਂ ਵੀ ਤੁਸੀਂ ਬੱਚੇ ਨੂੰ ਆਪਣੀ ਗੋਦੀ ਵਿੱਚ ਲੈਂਦੇ ਹੋ ਤਾਂ ਉਸ ਦੇ ਸਿਰ ਦੇ ਥੱਲ੍ਹੇ ਅਤੇ ਦੂਜਾ ਹੱਥ ਉਸ ਦੀ ਪਿੱਠ ਦੇ ਥੱਲ੍ਹੇ ਰੱਖੇ ਅਤੇ ਉਸ ਨੂੰ ਆਪਣੀ ਛਾਤੀ ਨਾਲ ਲਾ ਲਓ।
6/6

ਬੱਚਿਆਂ ਨੂੰ ਕਦੇ ਵੀ ਆਪਣੇ ਹੱਥਾਂ ਦੇ ਵਿਚਾਲਿਓ ਨਾ ਚੁੱਕੋ। ਹਮੇਸ਼ਾ ਆਪਣੇ ਹੱਥਾਂ ਨੂੰ ਉਸਦੇ ਸਿਰ ਅਤੇ ਕਮਰ ਦੇ ਥੱਲ੍ਹੇ ਹੱਥ ਰੱਖ ਕੇ ਚੁੱਕੋ।
Published at : 30 Jul 2024 12:46 PM (IST)
ਹੋਰ ਵੇਖੋ
Advertisement
Advertisement





















