ਪੜਚੋਲ ਕਰੋ
Kitchen Hacks: ਘਰ 'ਚ ਵੀ ਬਣਾਈਆਂ ਜਾ ਸਕਦੀਆਂ ਵੱਖ-ਵੱਖ ਤਰ੍ਹਾਂ ਦੀਆਂ ਰੋਟੀਆਂ
types_of_roti
1/5

ਅੱਕੀ ਰੋਟੀ- ਕਰਨਾਟਕ ਵਿੱਚ ਅੱਕੀ ਦੀ ਰੋਟੀ ਬਹੁਤ ਮਸ਼ਹੂਰ ਹੈ। ਹਾਲਾਂਕਿ ਇਹ ਕਈ ਸੂਬਿਆਂ ਵਿੱਚ ਵੀ ਉਪਲਬਧ ਹੈ ਪਰ ਇਹ ਸਿਰਫ ਕਰਨਾਟਕ ਦੀ ਹੀ ਮਸ਼ਹੂਰ ਹੈ। ਇਹ ਰੋਟੀ ਕਣਕ ਜਾਂ ਬਾਜਰੇ ਦੀ ਨਹੀਂ, ਸਗੋਂ ਚੌਲਾਂ ਦੀ ਹੁੰਦੀ ਹੈ, ਜਿਸ ਵਿੱਚ ਕਈ ਸਬਜ਼ੀਆਂ ਤੇ ਮਸਾਲੇ ਵੀ ਪਾਏ ਜਾਂਦੇ ਹਨ।
2/5

ਥਾਲੀਪੀਠ ਰੋਟੀ- ਇਹ ਬਣਾਉਣਾ ਬਹੁਤ ਹੀ ਆਸਾਨ ਹੈ ਤੇ ਰੋਜ਼ਾਨਾ ਬਣੀ ਰੋਟੀ ਵਾਂਗ ਹੀ ਹੈ। ਇਸ ਦੇ ਨਾਲ ਹੀ ਥਾਲੀਪੀਠ ਵਿੱਚ ਕਈ ਤਰ੍ਹਾਂ ਦਾ ਆਟਾ ਮਿਲਾਇਆ ਜਾਂਦਾ ਹੈ ਅਤੇ ਇਸ ਦੇ ਨਾਲ ਹੀ ਕਣਕ, ਚੌਲ, ਛੋਲੇ, ਬਾਜਰੇ ਦਾ ਜਵਾਰ ਦਾ ਆਟਾ ਵੀ ਮਿਲਦਾ ਹੈ। ਇਹ ਰੋਟੀ ਬਹੁਤ ਸਿਹਤਮੰਦ ਹੈ।
Published at : 02 Dec 2021 12:06 PM (IST)
ਹੋਰ ਵੇਖੋ





















