ਪੜਚੋਲ ਕਰੋ

ਫਰਿੱਜ 'ਚ ਇਸ ਤਰ੍ਹਾਂ ਰੱਖੋ ਸਾਮਾਨ, ਕਦੇ ਵੀ ਨਹੀਂ ਹੋਵੇਗਾ ਗੰਦਾ, ਬਸ ਕਰਨਾ ਹੋਵੇਗਾ 2 ਸੈਕਿੰਡ ਦਾ ਕੰਮ

ਜਦੋਂ ਵੀ ਤੁਸੀਂ ਕੋਈ ਵੀ ਸਾਮਾਨ ਫਰਿੱਜ 'ਚ ਰੱਖੋ ਤਾਂ ਇਕ ਛੋਟੀ ਜਿਹਾ ਕੰਮ ਜ਼ਰੂਰ ਕਰੋ। ਇਹ ਕੰਮ ਸਿਰਫ 2 ਸਕਿੰਟ ਦਾ ਹੈ ਅਤੇ ਇਸ ਨਾਲ ਤੁਹਾਡਾ ਫਰਿੱਜ ਹਮੇਸ਼ਾ ਸਾਫ ਰਹੇਗਾ

ਫਰਿੱਜ ਨੂੰ ਸਾਫ਼ ਰੱਖਣਾ ਕੋਈ ਔਖਾ ਕੰਮ ਨਹੀਂ ਹੈ। ਥੋੜੀ ਜਿਹੀ ਦੇਖਭਾਲ ਅਤੇ ਰੋਜ਼ਾਨਾ ਇਹ ਕੰਮ ਕਰਨ ਨਾਲ ਫਰਿੱਜ ਨੂੰ ਹਮੇਸ਼ਾ ਚਮਕਦਾਰ ਅਤੇ ਗੰਦਗੀ ਤੋਂ ਮੁਕਤ ਰੱਖਿਆ ਜਾ ਸਕਦਾ ਹੈ। ਇਸ ਲਈ ਅੱਜ ਤੋਂ ਹੀ ਇਨ੍ਹਾਂ ਟਿਪਸ ਨੂੰ ਅਪਣਾਓ ਅਤੇ ਆਪਣੇ ਫਰਿੱਜ ਨੂੰ ਹਮੇਸ਼ਾ ਸਾਫ ਰੱਖੋ।

1/5
ਫਰਿੱਜ 'ਚ ਕਿਸੇ ਵੀ ਡੱਬੇ ਨੂੰ ਰੱਖਣ ਤੋਂ ਪਹਿਲਾਂ ਉਸ ਨੂੰ ਚੰਗੀ ਤਰ੍ਹਾਂ ਪੂੰਝ ਲਓ। ਇਸ ਨਾਲ ਫਰਿੱਜ ਸਾਫ ਰਹੇਗਾ ਅਤੇ ਡੱਬੇ ਰੱਖਣ ਨਾਲ ਫਰਿੱਜ ਦੀ ਸਤ੍ਹਾ ਗੰਦੀ ਨਹੀਂ ਹੋਵੇਗੀ।

2/5
ਜਦੋਂ ਵੀ ਤੁਸੀਂ ਫਰਿੱਜ 'ਚ ਖਾਣਾ ਰੱਖੋ ਤਾਂ ਢੱਕ ਕੇ ਰੱਖੋ। ਇਸ ਨਾਲ ਖਾਣਾ ਖੁੱਲ੍ਹਾ ਨਹੀਂ ਰਹੇਗਾ ਅਤੇ ਫਰਿੱਜ ਵੀ ਗੰਦਾ ਨਹੀਂ ਹੋਵੇਗਾ। ਤੁਸੀਂ ਢੱਕਣ ਵਾਲੇ ਡੱਬੇ ਜਾਂ ਫਿਰ ਕਲਿੰਗ ਫਿਲਮ ਦੀ ਵਰਤੋਂ ਕਰ ਸਕਦੇ ਹੋ।

3/5
ਹਰੇਕ ਵਸਤੂ ਲਈ ਵੱਖਰੇ ਡੱਬੇ: ਸਬਜ਼ੀਆਂ, ਫਲ, ਦੁੱਧ ਅਤੇ ਹੋਰ ਚੀਜ਼ਾਂ ਨੂੰ ਵੱਖਰੇ ਡੱਬਿਆਂ ਵਿੱਚ ਰੱਖੋ। ਇਸ ਨਾਲ ਇੱਕ ਵਸਤੂ ਦਾ ਜੂਸ ਜਾਂ ਤਰਲ ਦੂਜੀ ਵਸਤੂ ਉੱਤੇ ਨਹੀਂ ਡਿੱਗੇਗਾ ਅਤੇ ਫਰਿੱਜ ਸਾਫ਼ ਰਹੇਗਾ।

4/5
ਫਰਿੱਜ ਸ਼ੈਲਫ 'ਤੇ ਇੱਕ ਅਲਮਾਰੀ ਲਾਈਨਰ ਰੱਖੋ।ਇਸ ਕਾਰਨ ਜੇਕਰ ਕੋਈ ਚੀਜ਼ ਡਿੱਗ ਵੀ ਜਾਵੇ ਤਾਂ ਲਾਈਨਰ ਆਸਾਨੀ ਨਾਲ ਸਾਫ਼ ਹੋ ਜਾਂਦਾ ਹੈ ਅਤੇ ਫਰਿੱਜ ਵੀ ਗੰਦਾ ਨਹੀਂ ਹੁੰਦਾ।

5/5
ਸਮੇਂ-ਸਮੇਂ 'ਤੇ ਫਰਿੱਜ 'ਚ ਰੱਖੀਆਂ ਪੁਰਾਣੀਆਂ ਅਤੇ ਖਰਾਬ ਹੋਈਆਂ ਚੀਜ਼ਾਂ ਨੂੰ ਕੱਢ ਦਿਓ। ਇਸ ਕਾਰਨ ਫਰਿੱਜ 'ਚ ਸਿਰਫ ਤਾਜ਼ੀ ਅਤੇ ਉਪਯੋਗੀ ਚੀਜ਼ਾਂ ਹੀ ਰਹਿਣਗੀਆਂ ਅਤੇ ਬਦਬੂ ਨਹੀਂ ਆਵੇਗੀ।

ਹੋਰ ਜਾਣੋ ਲਾਈਫਸਟਾਈਲ

ਟਾਪ ਹੈਡਲਾਈਨ

ਕੀ ਰੱਖੜੀ 'ਤੇ ਕਿਸਾਨਾਂ ਨੂੰ ਮਿਲਣਗੇ 4,000 ਰੁਪਏ ? ਜਾਣੋ PM ਕਿਸਾਨ ਯੋਜਨਾ ਦਾ ਸੱਚ

Inheritance Boom : 10 ਸਾਲਾਂ 'ਚ ਭਾਰਤੀ ਔਰਤਾਂ ਬਣਨਗੀਆਂ 73 ਲੱਖ ਕਰੋੜ ਰੁਪਏ ਦੀਆਂ ਮਾਲਕਣਾਂ ! ਵਿਰਾਸਤ 'ਚ ਮਿਲੇਗੀ ਜਾਇਦਾਦ

JIO Recharge Benefits : ਰੀਚਾਰਜ ਦੀਆਂ ਵਧਦੀਆਂ ਕੀਮਤਾਂ ਤੋਂ ਮਿਲੇਗੀ ਰਾਹਤ Jio Prime ਨਾਲ 1 ਸਾਲ ਲਈ ਕੀਮਤ ਲੌਕ

BSF ਜਵਾਨ ਦੀ ਪੱਛਮੀ ਬੰਗਾਲ 'ਚ ਦਿਲ ਦਾ ਦੌਰਾ ਪੈਣ ਕਾਰਨ ਸ਼ਹਾਦਤ ,ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ 

ਵੀਡੀਓਜ਼

Punjab Band | Bandi Singh ਬੰਦੀ ਸਿੰਘਾਂ ਨਾਲ ਧੱਕਾ ਕਿਉਂ?' ਪ੍ਰੋ. ਬਲਜਿੰਦਰ ਸਿੰਘ ਨੇ ਸਰਕਾਰ ਨੂੰ ਘੇਰਿਆ
Punjab Band | Rajpura ਬੰਦੀ ਸਿੰਘਾਂ ਦੀ ਰਿਹਾਈ ਲਈ ਪੰਜਾਬ ਬੰਦ ਦਾ ਸੱਦਾ, ਰਾਜਪੁਰਾ ’ਚ ਬਾਜ਼ਾਰ ਬੰਦ
Punjab Band | Rajpura | Ground report ਪੰਜਾਬ ਬੰਦ ਦਾ ਵੱਡਾ ਅਸਰ! ਲੋਕ ਬੇਹਾਲ, ਵੇਖੋ ਗਰਾਊਂਡ ਰਿਪੋਰਟ
Punjab Bandh News: ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਪੰਜਾਬ ਬੰਦ, ਜਾਣੋ ਤਾਜ਼ਾ ਹਾਲਾਤ | Abp Sanjha
Punjab Band Barnala | Protest ਬੰਦੀ ਸਿੰਘਾਂ ਦੀ ਰਿਹਾਈ ਲਈ ਪੰਜਾਬ ਬੰਦ, ਬਾਜ਼ਾਰਾਂ 'ਚ ਦਿਖਿਆ ਵੱਡਾ ਅਸਰ!

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਕੀ ਰੱਖੜੀ 'ਤੇ ਕਿਸਾਨਾਂ ਨੂੰ ਮਿਲਣਗੇ 4,000 ਰੁਪਏ ? ਜਾਣੋ PM ਕਿਸਾਨ ਯੋਜਨਾ ਦਾ ਸੱਚ
ਕੀ ਰੱਖੜੀ 'ਤੇ ਕਿਸਾਨਾਂ ਨੂੰ ਮਿਲਣਗੇ 4,000 ਰੁਪਏ ? ਜਾਣੋ PM ਕਿਸਾਨ ਯੋਜਨਾ ਦਾ ਸੱਚ
Inheritance Boom : 10 ਸਾਲਾਂ 'ਚ ਭਾਰਤੀ ਔਰਤਾਂ ਬਣਨਗੀਆਂ 73 ਲੱਖ ਕਰੋੜ ਰੁਪਏ ਦੀਆਂ ਮਾਲਕਣਾਂ ! ਵਿਰਾਸਤ 'ਚ ਮਿਲੇਗੀ ਜਾਇਦਾਦ
Inheritance Boom : 10 ਸਾਲਾਂ 'ਚ ਭਾਰਤੀ ਔਰਤਾਂ ਬਣਨਗੀਆਂ 73 ਲੱਖ ਕਰੋੜ ਰੁਪਏ ਦੀਆਂ ਮਾਲਕਣਾਂ ! ਵਿਰਾਸਤ 'ਚ ਮਿਲੇਗੀ ਜਾਇਦਾਦ
JIO Recharge Benefits : ਰੀਚਾਰਜ ਦੀਆਂ ਵਧਦੀਆਂ ਕੀਮਤਾਂ ਤੋਂ ਮਿਲੇਗੀ ਰਾਹਤ Jio Prime ਨਾਲ 1 ਸਾਲ ਲਈ ਕੀਮਤ ਲੌਕ
JIO Recharge Benefits : ਰੀਚਾਰਜ ਦੀਆਂ ਵਧਦੀਆਂ ਕੀਮਤਾਂ ਤੋਂ ਮਿਲੇਗੀ ਰਾਹਤ Jio Prime ਨਾਲ 1 ਸਾਲ ਲਈ ਕੀਮਤ ਲੌਕ
BSF ਜਵਾਨ ਦੀ ਪੱਛਮੀ ਬੰਗਾਲ 'ਚ ਦਿਲ ਦਾ ਦੌਰਾ ਪੈਣ ਕਾਰਨ ਸ਼ਹਾਦਤ ,ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ 
BSF ਜਵਾਨ ਦੀ ਪੱਛਮੀ ਬੰਗਾਲ 'ਚ ਦਿਲ ਦਾ ਦੌਰਾ ਪੈਣ ਕਾਰਨ ਸ਼ਹਾਦਤ ,ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ 
Petrol Diesel Update : ਪੈਟਰੋਲ-ਡੀਜ਼ਲ ਹੁਣ ਸਸਤਾ ਨਹੀਂ, ਮਹਿੰਗਾ ਹੋ ਸਕਦਾ ਹੈ ! ਕਾਰਨ ਸਮਝੋ

Punjab News : ਰੱਖੜੀ ਲੈ ਕੇ ਪੇਕੇ ਜਾ ਰਹੀ ਭੈਣ ਤੇ ਜੀਜੇ ਨਾਲ ਵਾਪਰਿਆ ਹਾਦਸਾ , ਦੋਵਾਂ ਦੀ ਮੌਤ

School Holiday : 2 ਦਿਨ ਬੰਦ ਰਹਿਣਗੇ ਸਕੂਲ, ਦਫ਼ਤਰਾਂ ਤੇ ਬੈਂਕਾਂ 'ਚ ਵੀ ਹੋਵੇਗੀ ਛੁੱਟੀ ,ਪੜ੍ਹੋ ਪੂਰੀ ਡਿਟੇਲ  

ਵੱਡੀ ਖ਼ਬਰ! ਚੰਡੀਗੜ੍ਹ 'ਚ BJP ਦਫਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਕਿਹਾ- 21 ਅਗਸਤ ਪੰਜਾਬ ਬੰਦ ਰੱਖੋ, ਖੁੱਲ੍ਹੇ ਸ਼ਹਿਰਾਂ 'ਚ ਹੋਣਗੇ ਬਲਾਸਟ

Embed widget